ਜੁਗਨੀ (ਫ਼ਿਲਮ)
ਜੁਗਨੀ ਇੱਕ ਪਾਕਿਸਤਾਨ ਫ਼ਿਲਮ ਹੈ, ਜਿਸਦਾ ਨਾਮ ਪਹਿਲਾਂ ਜੁਗਨੀ ਨੱਚਦੀ ਐ ਰੱਖਿਆ ਗਿਆ ਸੀ। ਇਸੇ ਨਿਰਦੇਸ਼ਕ ਸਯਦ ਨੂਰ ਹਨ। ਇਸ ਫ਼ਿਲਮ ਨੇ ਲੋਕ ਗਾਇਕ ਆਰਿਫ਼ ਲੋਹਾਰ ਨੂੰ ਗਿਆਰਾਂ ਸਾਲ ਬਾਅਦ ਮੁੜ ਸਿਲਵਰ ਸਕਰੀਨ ਤੇ ਲਿਆਂਦਾ। ਇਸ ਫ਼ਿਲਮ ਵਿੱਚ ਸੈਮਾ, ਮੋਆਮਰ ਰਾਣਾ ਅਤੇ ਸ਼ਾਨ ਸ਼ਾਹਿਦ ਨੇ ਭੂਮਿਕਾ ਨਿਭਾਈ ਹੈ।
ਜੁਗਨੀ | |
---|---|
ਤਸਵੀਰ:Jugni film.jpg | |
ਨਿਰਦੇਸ਼ਕ | ਸਯਦ ਨੂਰ |
ਲੇਖਕ | ਸਯਦ ਨੂਰ |
ਨਿਰਮਾਤਾ | ਅਫ਼ਜਲ ਐਮ ਖਾਨ, ਸਯਦ ਨੂਰ |
ਸਿਤਾਰੇ | ਸੈਮਾ, ਆਰਿਫ਼ ਲੋਹਾਰ |
ਸਿਨੇਮਾਕਾਰ | ਅਲੀ ਜਾਨ |
ਸੰਪਾਦਕ | ਜੈੱਡ ਏ ਜੁਲਫੀ |
ਸੰਗੀਤਕਾਰ | ਐਮ ਅਰਸ਼ਦ |
ਰਿਲੀਜ਼ ਮਿਤੀ | 2011 |
ਦੇਸ਼ | ਪਾਕਿਸਤਾਨ |
ਭਾਸ਼ਾ | ਪੰਜਾਬੀ |
ਬਜ਼ਟ | 3 ਕਰੋੜ ਰੂਪਏ |
ਬਾਕਸ ਆਫ਼ਿਸ | 3.2 ਕਰੋੜ ਰੂਪਏ |
ਕਹਾਣੀ
ਸੋਧੋਇਹ ਫ਼ਿਲਮ ਤਿੰਨ ਬੰਦਿਆਂ ਦੇ ਦੁਆਲੇ ਘੁੰਮਦੀ ਹੈ ਜਿਹਨਾਂ ਨੂੰ ਇੱਕੋ ਕੁੜੀ, ਜੁਗਨੀ (ਸੈਮਾ) ਨਾਲ ਮੁਹੱਬਤ ਹੋ ਜਾਂਦੀ ਹੈ। ਰਾਣਾ ਅਤੇ ਸ਼ਾਨ ਦੋ ਦੋਸਤ ਹਨ ਜਿਹੜੇ ਜੁਗਨੀ ਦੀ ਮੁਹੱਬਤ ਲਈ ਇੱਕ ਦੂਜੇ ਦੇ ਰਕੀਬ ਹਨ।[1]
ਹਵਾਲੇ
ਸੋਧੋ- ↑ "Jugni Nachdi Ay: Lohar in Lollywood". The Express Tribune. August 21, 2011. Retrieved 4th May 2012.
{{cite news}}
: Check date values in:|accessdate=
(help)