ਜੁਨੈਦ ਬਗਦਾਦੀ (Persian: جنید بغدادی) ਮੁਢਲੇ ਫ਼ਾਰਸੀ[1][2] ਮੁਸਲਮਾਨ ਸੂਫ਼ੀ ਸੰਤਾਂ ਵਿੱਚੋਂ ਇੱਕ ਸੀ ਅਤੇ ਅਨੇਕ ਸੂਫ਼ੀ ਸੰਪ੍ਰਦਾਵਾਂ ਦੀ ਸੁਨਹਿਰੀ ਜੰਜੀਰ ਦੀ ਕੇਂਦਰੀ ਕੜੀ ਸੀ। ਜੁਨੈਦ ਆਪਣੀ ਸਾਰੀ ਰੂਹਾਨੀ ਉਮਰ ਦੌਰਾਨ ਬਗਦਾਦ ਵਿੱਚ ਪੜ੍ਹਾਉਂਦਾ ਰਿਹਾ ਅਤੇ ਕੇਂਦਰੀ ਸੂਫ਼ੀ ਸਿਧਾਂਤ ਤਿਆਰ ਕਰਨ ਵਿੱਚ ਉਹਦਾ ਮਹੱਤਵਪੂਰਨ ਰੋਲ ਸੀ। ਉਸ ਤੋਂ ਪਹਿਲਾਂ ਬਸਰਾ ਦੇ ਹਸਨ ਵਾਂਗ ਉਹਦੇ ਵਿਦਿਆਰਥੀ ਅਤੇ ਸ਼ਾਗਿਰਦ ਉਸਨੂੰ ਬਹੁਤ ਪ੍ਰੇਮ ਕਰਦੇ ਸਨ। ਦੂਜੇ ਸੰਤ ਲੋਕ ਉਹਦਾ ਹਵਾਲਾ ਦਿੰਦੇ ਸਨ। ਸੂਫ਼ੀ ਮੱਤ ਵਿੱਚ ਉਹਦੀ ਅਹਿਮੀਅਤ ਕਰ ਕੇ, ਜੁਨੈਦ ਨੂੰ ਬਹੁਤ ਵਾਰੀ "ਸੁਲਤਾਨ" ਕਿਹਾ ਜਾਂਦਾ ਸੀ।[3]

ਜੁਨੈਦ ਬਗਦਾਦੀ
ਸੂਫ਼ੀ ਸੰਤ
ਜਨਮ830 ਈਸਵੀ ਅੰਦਾਜ਼ਨ
ਬਗਦਾਦ
ਮੌਤ910 ਈਸਵੀ ਅੰਦਾਜ਼ਨ
ਬਗਦਾਦ
ਮਾਨ-ਸਨਮਾਨਇਸਲਾਮ

ਹਵਾਲੇ ਸੋਧੋ

  1. S.H. Nasr, "Iran" in History of Humanity: From the Seventh to the Sixteenth Century, edited by Sigfried J. de Laet, M. A. Al-Bakhit, International Commission for a History of the Scientific and Cultural Development of Mankind History of mankind, L. Bazin, S. M. Cissco. Published by Taylor & Francis US, 2000. pg 368.
  2. Edward Granville Browne, "A Literary History of Persia", Published by Iranbooks, 1997. Originally published: 1902. excerpt 428:"It is noteworthy that both Bayazid and Junaid were Persians, and may very likely have imported to sufism.
  3. Concise Encyclopedia of Islam, C. Glasse, al-Junayd (pg. 211), Suhail Academy co.