ਜੁਲੀਅਨ ਕਲੰਡਰ ਦੀ ਵਰਤੋਂ 45 ਬੀ. ਸੀ. ਤੋਂ ਯੁਰਪ ਦੇ ਦੇਸ਼ਾਂ ਵਿੱਚ ਵਰਤੋਂ ਹੋ ਰਹੀ ਹੈ। ਇਸ ਕਲੰਡਰ ਦੇ ਵੀ 365 ਦਿਨ ਅਤੇ 12 ਮਹੀਨੇ ਹੁੰਦੇ ਹਨ। ਲੀਪ ਦੇ ਸਾਲ ਵਿੱਚ ਇੱਕ ਦਿਨ ਦਾ ਵਾਧਾ ਹੁੰਦਾ ਹੈ। ਹੁਣ ਗ੍ਰੈਗਰੀ ਕਲੰਡਰ ਦੀ ਵਰਤੋਂ ਹੋਣ ਲੱਗੀ ਹੈ।