ਜੂਜ਼ੈੱਪੇ ਮਾਤਸੀਨੀ (ਇਤਾਲਵੀ ਉਚਾਰਨ: [dʒuˈzɛppe matˈtsiːni]; 22 ਜੂਨ 1805 – 10 ਮਾਰਚ 1872), ਉੱਪਨਾਮ ਇਟਲੀ ਦਾ ਧੜਕਦਾ ਦਿਲ,[1] ਇੱਕ ਇਤਾਲਵੀ ਸਿਆਸਤਦਾਨ, ਖ਼ਬਰਨਵੀਸ ਅਤੇ ਇਟਲੀ ਦੇ ਏਕੀਕਰਨ ਵਾਸਤੇ ਕਾਰਕੁਨ ਸੀ। ਇਹਦੇ ਜਤਨਾਂ ਸਦਕਾ ਕਈ ਵੱਖੋ-ਵੱਖ ਰਾਜਾਂ ਦੀ ਥਾਂ ਇੱਕ ਅਜ਼ਾਦ ਅਤੇ ਇੱਕਰੂਪੀ ਇਟਲੀ ਹੋਂਦ ਵਿੱਚ ਆਈ[2]

ਜੂਜ਼ੈੱਪੇ ਮਾਤਸੀਨੀ
Giuseppe Mazzini
Giuseppe Mazzini.jpg
ਰੋਮਨ ਗਣਰਾਜ ਦੀ ਤਿੱਕੜੀ
ਦਫ਼ਤਰ ਵਿੱਚ
29 ਮਾਰਛ – 1 ਜੁਲਾਈ, 1849
ਸਾਬਕਾਗਣਰਾਜ ਦੀ ਸਥਾਪਨਾ
ਉੱਤਰਾਧਿਕਾਰੀਓਰੈਲੀਓ ਸਾਲੀਚੇਤੀ
ਨਿੱਜੀ ਜਾਣਕਾਰੀ
ਜਨਮ22 ਜੂਨ 1805
ਜਿਨੋਆ, ਲਿਗੂਰੀ ਗਣਰਾਜ, ਹੁਣ ਇਟਲੀ (ਜਾਂ ਪਹਿਲਾ ਫ਼ਰਾਂਸੀਸੀ ਸਾਮਰਾਜ)
ਮੌਤ10 ਮਾਰਚ 1872 (66 ਦੀ ਉਮਰ)
ਪੀਸਾ, ਇਟਲੀ ਦੀ ਬਾਦਸ਼ਾਹੀ
ਕਿੱਤਾਸਿਆਸਤਦਾਨ, ਖ਼ਬਰਨਵੀਸ ਅਤੇ ਇਤਾਲਵੀ ਏਕੀਕਰਨ/ਅਜ਼ਾਦੀ ਦਾ ਕਾਰਕੁਨ

ਹਵਾਲੇਸੋਧੋ

  1. Rogers, Perry. Aspects of Western Civilization: Problems and Sources in History. Vol II. Sixth Ed., New Jersey, 2008.
  2. The Italian Unification