ਜੂਡੋ
ਜੂਡੋ ਜਪਾਨ ਦੀ ਉਤਪਤੀ ਕੀਤੀ ਹੋਈ ਖੇਡ ਹੈ। ਇਸ ਖੇਡ ਨੂੰ ਹੁਣ ਅੰਤਰਰਾਸ਼ਟਰੀ ਪੱਧਰ ਅਤੇ ਓਲੰਪਿਕ ਖੇਡਾਂ ਵਿੱਚ ਖੇਡਿਆ ਜਾਂਦਾ ਹੈ। ਇਸ ਦਾ ਮੁਕਾਬਲਾ ਭਾਰ ਦੇ ਮੁਤਾਬਕ ਹੁੰਦਾ ਹੈ ਦੋਨੋਂ ਖਿਡਾਰੀਆਂ ਦਾ ਭਾਰ ਇਕੋ ਸ਼੍ਰੇਣੀ ਵਿੱਚ ਆਉਣਾ ਚਾਹੀਦਾ ਹੈ। ਇਸ ਖੇਡ ਦੀਆਂ ਭਾਰ ਦੀਆਂ 7 ਸ਼੍ਰੇਣੀਆਂ ਹਨ।
ਟੀਚਾ | ਹੱਥੋ-ਪਾਈ |
---|---|
ਸਖ਼ਤੀ | ਪੂਰਨ ਸੰਪਰਕ |
ਮੂਲ ਦੇਸ਼ | ਜਪਾਨ |
ਸਿਰਜਣਹਾਰ | ਜਿਗੋਰੋ ਕਾਨੋ |
ਓਲੰਪਿਕ ਖੇਡ | 1964 (ਮਰਦ) 1992 (ਔਰਤ) |
ਅਧਿਕਾਰਤ ਵੈੱਬਸਾਈਟ | International Judo Federation (IJF) The Kodokan |
ਮਰਦ | 60 ਕਿਲੋਗ੍ਰਾਮ ਤੋਂ ਘੱਟ |
60–66 ਕਿਲੋਗ੍ਰਾਮ |
66–73 ਕਿਲੋਗ੍ਰਾਮ |
73–81 ਕਿਲੋਗ੍ਰਾਮ |
81–90 ਕਿਲੋਗ੍ਰਾਮ |
90–100 ਕਿਲੋਗ੍ਰਾਮ |
100 ਕਿਲੋਗ੍ਰਾਮ ਤੋਂ ਵੱਧ |
---|---|---|---|---|---|---|---|
ਔਰਤ | 48 ਕਿਲੋਗ੍ਰਾਮ ਤੋਂ ਘੱਟ |
48–52 ਕਿਲੋਗ੍ਰਾਮ |
52–57 ਕਿਲੋਗ੍ਰਾਮ |
57–63 ਕਿਲੋਗ੍ਰਾਮ |
63–70 ਕਿਲੋਗ੍ਰਾਮ |
70–78 ਕਿਲੋਗ੍ਰਾਮ |
78 ਕਿਲੋਗ੍ਰਾਮ ਤੋਂ ਵੱਧ |