ਜੂਡੋ (ਖੇਡ)
ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਜੂਡੋ ਜਪਾਨ ਦੀ ਉਤਪਤੀ ਕੀਤੀ ਹੋਈ ਖੇਡ ਹੈ। ਇਸ ਖੇਡ ਨੂੰ ਹੁਣ ਅੰਤਰਰਾਸ਼ਟਰੀ ਪੱਧਰ ਅਤੇ ਓਲੰਪਿਕ ਖੇਡਾਂ ਵਿੱਚ ਖੇਡਿਆ ਜਾਂਦਾ ਹੈ। ਇਸ ਦਾ ਮੁਕਾਬਲਾ ਭਾਰ ਦੇ ਮੁਤਾਬਕ ਹੁੰਦਾ ਹੈ ਦੋਨੋਂ ਖਿਡਾਰੀਆਂ ਦਾ ਭਾਰ ਇਕੋ ਸ਼੍ਰੇਣੀ ਵਿੱਚ ਆਉਣਾ ਚਾਹੀਦਾ ਹੈ। ਇਸ ਖੇਡ ਦੀਆਂ ਭਾਰ ਦੀਆਂ 7 ਸ਼੍ਰੇਣੀਆਂ ਹਨ।
![]() | |
---|---|
ਲੋਗੋ | |
![]() ਜੂਡੋ ਖਿਡਾਰੀ | |
ਫੋਕਸ | ਹੱਥੋ-ਪਾਈ |
Hardness | ਪੂਰਨ ਸੰਪਰਕ |
ਜਨਮ ਭੂਮੀ | ![]() |
Creator | ਜਿਗੋਰੋ ਕਾਨੋ |
ਓਲੰਪਿਕ ਖੇਡ | 1964 (ਮਰਦ) 1992 (ਔਰਤ) |
ਅਧਿਕਾਰਿਤ ਵੈੱਬਸਾਈਟ | International Judo Federation (IJF) The Kodokan |
ਮਰਦ | 60 ਕਿਲੋਗ੍ਰਾਮ ਤੋਂ ਘੱਟ |
60–66 ਕਿਲੋਗ੍ਰਾਮ |
66–73 ਕਿਲੋਗ੍ਰਾਮ |
73–81 ਕਿਲੋਗ੍ਰਾਮ |
81–90 ਕਿਲੋਗ੍ਰਾਮ |
90–100 ਕਿਲੋਗ੍ਰਾਮ |
100 ਕਿਲੋਗ੍ਰਾਮ ਤੋਂ ਵੱਧ |
---|---|---|---|---|---|---|---|
ਔਰਤ | 48 ਕਿਲੋਗ੍ਰਾਮ ਤੋਂ ਘੱਟ |
48–52 ਕਿਲੋਗ੍ਰਾਮ |
52–57 ਕਿਲੋਗ੍ਰਾਮ |
57–63 ਕਿਲੋਗ੍ਰਾਮ |
63–70 ਕਿਲੋਗ੍ਰਾਮ |
70–78 ਕਿਲੋਗ੍ਰਾਮ |
78 ਕਿਲੋਗ੍ਰਾਮ ਤੋਂ ਵੱਧ |