ਜੂਲੀਅਨ ਪੈਟਰਿਕ ਬਾਰਨਜ਼ (ਜਨਮ 19 ਜਨਵਰੀ 1946) ਅੰਗਰੇਜ਼ੀ ਲੇਖਕ ਹੈ ਜਿਸਨੇ ਆਪਣੇ ਨਾਵਲ ਦ ਸੇਂਸ ਆਫ ਐਨ ਐਂਡਿੰਗ ਲਈ 2011 ਦਾ ਮੈਨ ਬੁਕਰ ਇਨਾਮ ਜਿੱਤਿਆ ਹੈ। ਇਸ ਤੋਂ ਉਹ ਤਿੰਨ ਵਾਰ ਬੁਕਰ ਇਨਾਮ ਲਈ ਸ਼ਾਰਟਲਿਸਟ ਕੀਤਾ ਜਾ ਚੁੱਕਿਆ ਹੈ; ਨਾਵਲ ਹਨ: ਫਲਾਬੇਅਰ'ਜ ਪੈਰਟ (1984), ਇੰਗਲੈਂਡ, ਇੰਗਲੈਂਡ (1998), ਅਤੇ ਆਰਥਰ ਐਂਡ ਜਾਰਜ (2005)।

ਜੂਲੀਅਨ ਬਾਰਨਜ਼
ਜਨਮਜੂਲੀਅਨ ਪੈਟਰਿਕ ਬਾਰਨਜ਼
(1946-01-19) 19 ਜਨਵਰੀ 1946 (ਉਮਰ 78)
ਲੇਸੈਸਟਰ, ਇੰਗਲੈਂਡ
ਕਲਮ ਨਾਮDan Kavanagh (crime fiction), Edward Pygge
ਕਿੱਤਾਲੇਖਕ
ਰਾਸ਼ਟਰੀਅਤਾਅੰਗਰੇਜ਼ੀ
ਸ਼ੈਲੀਨਾਵਲ, ਨਿੱਕੀ ਕਹਾਣੀ, ਲੇਖ, ਯਾਦਾਂ
ਸਾਹਿਤਕ ਲਹਿਰਉੱਤਰ-ਆਧੁਨਿਕਤਾਵਾਦ
ਪ੍ਰਮੁੱਖ ਅਵਾਰਡਪ੍ਰੀ ਫੇਮੀਨਾ
1992
Commandeur of L'Ordre des Arts et des Lettres
2004
ਮੈਨ ਬੁਕਰ ਇਨਾਮ
2011
ਵੈੱਬਸਾਈਟ
http://www.julianbarnes.com

[1]

ਹਵਾਲੇ

ਸੋਧੋ
  1. 1.0 1.1 1.2 1.3 Summerscale, Kate (1 March 2008). "Julian Barnes: Life as he knows it". Telegraph. Retrieved 10 August 2011.