ਜੂਲੀਆ ਮਾਰਗਰੇਟ ਕੈਮਰਨ
ਜੂਲੀਆ ਮਾਰਗਰੇਟ ਕੈਮਰਨ (ਨਿੱਕੀ ਹੁੰਦੀ ਪਰੈਟਲ; 11 ਜੂਨ 1815 ਕੋਲਕਾਤਾ ਵਿਚ – 26 ਜਨਵਰੀ 1879) ਬ੍ਰਿਟਿਸ਼ ਫੋਟੋਗ੍ਰਾਫਰ ਸੀ। ਉਹ ਉਸ ਵੇਲੇ ਦੇ ਮਸ਼ਹੂਰ ਲੋਕਾਂ ਦੇ ਆਪਣੇ ਫੋਟੋਗ੍ਰਾਫਾਂ ਲਈ ਜਾਣੀ ਜਾਂਦੀ ਹੈ।
ਜੂਲੀਆ ਮਾਰਗਰੇਟ ਕੈਮਰਨ | |
---|---|
ਜਨਮ | ਜੂਲੀਆ ਮਾਰਗਰੇਟ ਪਰੈਟਲ 11 ਜੂਨ 1815 |
ਮੌਤ | 26 ਜਨਵਰੀ 1879 | (ਉਮਰ 63)
ਰਾਸ਼ਟਰੀਅਤਾ | British |
ਲਈ ਪ੍ਰਸਿੱਧ | Photography |
ਕੈਮਰਨ ਦਾ ਫੋਟੋਗ੍ਰਾਫਿਕ ਕੈਰੀਅਰ ਬਹੁਤ ਛੋਟਾ ਸੀ ਉਸ ਦੀ ਜ਼ਿੰਦਗੀ ਦੇ ਮਾਤਰ (1864-1875) ਗਿਆਰਾਂ ਸਾਲ। ਉਸ ਨੇ 48 ਸਾਲ ਦੀ ਮੁਕਾਬਲਤਨ ਵੱਡੀ ਉਮਰ ਤੇ ਫੋਟੋਗਰਾਫੀ ਨੂੰ ਅਪਣਾਇਆ ਸੀ।[1]
ਹਵਾਲੇ
ਸੋਧੋ- ↑ J. Paul Getty Museum.