ਜੇਮਜ ਗਰੋਵਰ ਥਰਬਰ (8 ਦਸੰਬਰ, 1894 - 2 ਨਵੰਬਰ 1961)  ਇੱਕ ਅਮਰੀਕੀ ਕਾਰਟੂਨਿਸਟ, ਲੇਖਕ, ਪੱਤਰਕਾਰ, ਨਾਟਕਕਾਰ ਸੀ, ਹੈ ਅਤੇ ਬੁੱਧੀ ਮਨਾਇਆ। ਥਰਬਰ ਆਪਣੇ ਕਾਰਟੂਨਾਂ ਅਤੇ ਨਿੱਕੀਆਂ ਕਹਾਣੀਆਂ ਲਈ ਬਹੁਤਾ ਮਸ਼ਹੂਰ ਸੀ, ਜੋ ਮੁੱਖ ਤੌਰ ਤੇ ਨਿਊ ਯਾਰਕਰ ਰਸਾਲੇ ਵਿੱਚ ਅਤੇ ਉਸ ਦੀਆਂ ਕਈ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਈਆਂ। ਉਹ ਆਪਣੇ ਸਮੇਂ ਦੇ ਸਭ ਤੋਂ ਪ੍ਰਸਿੱਧ ਹਾਸਰਸੀ ਵਿਅੰਗਕਾਰਾਂ ਵਿੱਚੋਂ ਇੱਕ, ਥਰਬਰ ਨੇ ਆਮ ਲੋਕਾਂ ਦੀ ਹਸਾਉਣੀ ਨਿਰਾਸ਼ਤਾ ਅਤੇ ਸਨਕੀਪਣੇ ਨੂੰ ਵਿਸ਼ਾ ਬਣਾਇਆ। ਆਪਣੇ ਕਾਲਜ ਦੇ ਦੋਸਤ, ਐਲੀਓਟ ਨਿਊਗੇਂਟ ਦੇ ਸਹਿਯੋਗ ਨਾਲ, ਉਸ ਨੇ ਬ੍ਰੌਡਵੇ ਕਾਮੇਡੀ, ਦ ਮੇਲ ਐਨੀਮਲ ਲਿਖੀ ਜੋ ਬਾਅਦ ਵਿੱਚ ਇੱਕ ਫਿਲਮ ਦਾ ਆਧਾਰ ਬਣੀ, ਜਿਸ ਵਿੱਚ ਹੈਨਰੀ ਫੋਂਡਾ ਅਤੇ ਓਲੀਵੀਆ ਡੀ ਹੇਵੀਲਲੈਂਡ ਸਿਤਾਰੇ ਸਨ।

ਜੇਮਜ ਥਰਬਰ
ਜੇਮਜ ਥਰਬਰ 1954 ਵਿੱਚ
ਜੇਮਜ ਥਰਬਰ 1954 ਵਿੱਚ
ਜਨਮਜੇਮਜ ਗਰੋਵਰ ਥਰਬਰ
(1894-12-08)ਦਸੰਬਰ 8, 1894
Columbus, Ohio, U.S.
ਮੌਤ2 ਨਵੰਬਰ 1961(1961-11-02) (ਉਮਰ 66)
ਨਿਊਯਾਰਕ, ਨਿਊਯਾਰਕ, U.S.
ਦਫ਼ਨ ਦੀ ਜਗ੍ਹਾGreen Lawn Cemetery, Columbus, Ohio, U.S.
ਕਿੱਤਾਕਾਰਟੂਨਿਸਟ, ਲੇਖਕ
ਰਾਸ਼ਟਰੀਅਤਾਅਮਰੀਕੀ
ਕਾਲ1929–1961
ਸ਼ੈਲੀਨਿੱਕੀਆਂ ਕਹਾਣੀਆਂ, cartoons, essays
ਵਿਸ਼ਾhumor, ਭਾਸ਼ਾ
ਪ੍ਰਮੁੱਖ ਕੰਮMy Life and Hard Times,
My World and Welcome to It