ਜੇਮਸ ਪ੍ਰਿਸਕੌਟ ਜੂਲ

ਜੇਮਜ਼ ਪ੍ਰਿਸਕੌਟ ਜੂਲ ਐਫ਼ਆਰਐਸ (/l/;[1] (24 ਦਸੰਬਰ 1818 – 11 ਅਕਤੂਬਰ 1889) ਇੱਕ ਅੰਗਰੇਜ਼ੀ ਭੌਤਿਕ ਵਿਗਿਆਨੀ ਅਤੇ ਬੀਅਰ ਬਣਾਉਣ ਵਾਲਾ ਸੀ। ਉਸਨੇ ਤਾਪ ਦੀ ਪ੍ਰਕਿਰਤੀ ਦਾ ਅਧਿਐਨ ਕੀਤਾ।

ਜੇਮਜ਼ ਪ੍ਰਿਸਕੌਟ ਜੂਲ
ਜੇਮਜ਼ ਜੂਲ – ਭੌਤਿਕ ਵਿਗਿਆਨੀ
ਜਨਮ(1818-12-24)24 ਦਸੰਬਰ 1818
ਸਾਲਫੋਰਡ, ਲੰਕਾਸ਼ਾਇਰ, ਇੰਗਲੈਂਡ, ਯੂ.ਕੇ.
ਮੌਤ11 ਅਕਤੂਬਰ 1889(1889-10-11) (ਉਮਰ 70)
ਸੇਲ, ਚੇਸ਼ਾਇਰ, ਇੰਗਲੈਂਡ, ਯੂ.ਕੇ.
ਨਾਗਰਿਕਤਾਬਰਤਾਨਵੀ
ਖੇਤਰਭੌਤਿਕ ਵਿਗਿਆਨ
ਮਸ਼ਹੂਰ ਕਰਨ ਵਾਲੇ ਖੇਤਰFirst law of thermodynamics
Disproving Caloric Theory
ਪ੍ਰਭਾਵJohn Dalton
John Davies
ਅਹਿਮ ਇਨਾਮRoyal Medal (1852)
Copley Medal (1870)
Albert Medal (1880)

ਜੇਮਜ਼ ਜੂਲ ਦਾ ਜਨਮ ਮੈਨਚੈਸਟਰ ਦੇ ਨਜ਼ਦੀਕ ਸੈਲਫੋਰਡ ਵਿੱਚ 24 ਦਸੰਬਰ 1818 ਨੂੰ ਹੋਇਆ ਸੀ। ਆਪਣੇ ਜੀਵਨਕਾਲ ਵਿੱਚ ਇਹ ਭੌਤਿਕ ਰਾਸ਼ੀਆਂ ਦੇ ਠੀਕ ਮੇਚ ਸੰਬੰਧੀ ਕੋਜਨ ਵਿੱਚ ਲਗਾਤਾਰ ਲੱਗਿਆ ਰਿਹਾ। 1840 ਵਿੱਚ ਜੂਲ ਨੇ ਚਾਲਕ ਵਿੱਚ (ਬਿਜਲਈ ਪ੍ਰਤੀਰੋਧ ਵਿੱਚ) ਬਿਜਲਈ ਧਾਰਾ ਦੇ ਪਰਵਾਹ ਨਾਲ ਪੈਦਾ ਹੋਣ ਵਾਲੀ ਵੱਟ ਦੀ ਮਾਤਰਾ ਪਤਾ ਕਰਨ ਦਾ ਨਿਯਮ ਪ੍ਰਾਪਤ ਕੀਤਾ, ਜੋ ਜੂਲ ਦਾ ਨਿਯਮ ਕਹਾਂਦਾ ਹੈ।

ਇਸ ਦੇ ਬਾਅਦ ਜੂਲ ਨੇ ਥਰਮੋ ਡਾਇਨੇਮਿਕਸ ਦੇ ਪਹਿਲੇ ਨਿਯਮ ਦਾ ਪ੍ਰਤੀਪਾਦਨ ਕੀਤਾ ਅਤੇ ਚਾਰ ਵੱਖ ਵੱਖ ਰੀਤੀਆਂ ਨਾਲ ਤਾਪ ਦੇ ਜੰਤਰਿਕ ਤੁਲਾਂਕ ਦਾ ਮਾਨ ਪਤਾ ਕੀਤਾ।

ਹਵਾਲੇਸੋਧੋ

  1. OED: "Although some people of this name call themselves (dʒaʊl), and others (dʒəʊl) [the OED format for /l/], it is almost certain that J. P. Joule (and at least some of his relatives) used (dʒuːl)."