ਜੇਰੂਸਲਮ
(ਜੇਰੂਸਲੇਮ ਤੋਂ ਮੋੜਿਆ ਗਿਆ)
ਜੇਰੂਸਲਮ (ਹਿਬਰੂ: יְרוּשָׁלַיִם Yerushaláyim ; Arabic: القُدس al-Quds ਅਤੇ/ਜਾਂ أورشليم Ûrshalîm)[i] ਇਜ਼ਰਾਈਲ ਦੀ ਰਾਜਧਾਨੀ ਹੈ ਪਰ ਜਿਸਦਾ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਦਰਜਾ ਤਕਰਾਰੀ ਹੈ[ii] ਅਤੇ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ।[1] ਇਹ ਭੂ-ਮੱਧ ਸਾਗਰ ਅਤੇ ਮੁਰਦਾ ਸਾਗਰ ਦੇ ਉੱਤਰੀ ਕਿਨਾਰੇ ਵਿਚਕਾਰ ਜੂਡੀਆਈ ਪਹਾੜਾਂ ਉੱਤੇ ਸਥਿਤ ਹੈ। ਇਹ ਇਜ਼ਰਾਈਲ ਦਾ, ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ, ਸਭ ਤੋਂ ਵੱਡਾ ਸ਼ਹਿਰ ਹੈ ਜੇਕਰ ਪੂਰਬੀ ਜੇਰੂਸਲਮ ਨੂੰ ਵੀ ਮਿਲਾ ਲਿਆ ਜਾਵੇ[2][3] ਜਿਸਦੀ ਅਬਾਦੀ 801,000 ਹੈ[4] ਅਤੇ ਖੇਤਰਫਲ 125.1 ਵਰਗ ਕਿ.ਮੀ. ਹੈ।[5][6][iii] ਇਹ ਸ਼ਹਿਰ ਤਿੰਨ ਇਬਰਾਨੀ ਮੱਤਾਂ ਦਾ ਪਵਿੱਤਰ ਸ਼ਹਿਰ ਹੈ— ਯਹੂਦੀ ਮੱਤ, ਇਸਾਈ ਮੱਤ ਅਤੇ ਇਸਲਾਮ।
ਜੇਰੂਸਲਮ | |
---|---|
ਸਮਾਂ ਖੇਤਰ | ਯੂਟੀਸੀ+2 |
• ਗਰਮੀਆਂ (ਡੀਐਸਟੀ) | ਯੂਟੀਸੀ+3 |
ਹਵਾਲੇ
ਸੋਧੋ- ↑ "Timeline for the History of Jerusalem". Jewish Virtual Library. American-Israeli Cooperative Enterprise. Retrieved 16 April 2007.
- ↑ Largest city:
- "... modern Jerusalem, Israel's largest city ..." (Erlanger, Steven. Jerusalem, Now, The New York Times, 16 April 2006.)
- "Jerusalem is Israel's largest city." ("Israel (country) Archived 2009-10-28 at the Wayback Machine.", Microsoft Encarta, 2006, p. 3. Retrieved 18 October 2006. 31 October 2009.)
- "Since 1975 unified Jerusalem has been the largest city in Israel." ("Jerusalem"[ਮੁਰਦਾ ਕੜੀ], Encyclopædia Britannica Online, 2006. Retrieved 18 October 2006. Archived 21 June 2008)
- "Jerusalem is the largest city in the State of Israel. It has the largest population, the most Jews and the most non-Jews of all Israeli cities." (Klein, Menachem. Jerusalem: The Future of a Contested City, New York University Press, 1 March 2001, p. 18. ISBN 0-8147-4754-X)
- "In 1967, Tel Aviv was the largest city in Israel. By 1987, more Jews lived in Jerusalem than the total population of Tel Aviv. Jerusalem had become Israel's premier city." (Friedland, Roger and Hecht, Richard. To Rule Jerusalem, University of California Press, 19 September 2000, p. 192. ISBN 0-520-22092-7).
- ↑ "Press Release: Jerusalem Day" (PDF). Central Bureau of Statistics. 24 May 2006. Retrieved 10 March 2007.
- ↑ "Jewish Birthrate Exceeds Arab in Jerusalem". Jewishpress.com. Retrieved 2012-12-07.
- ↑ "TABLE 3. – POPULATION(1) OF LOCALITIES NUMBERING ABOVE 2,000 RESIDENTS AND OTHER RURAL POPULATION ON 31/12/2008" (PDF). Israel Central Bureau of Statistics. Retrieved 26 October 2009.
- ↑ "Local Authorities in Israel 2007, Publication #1295 – Municipality Profiles – Jerusalem" (PDF) (in Hebrew). Israel Central Bureau of Statistics. Retrieved 31 December 2007.
{{cite web}}
: CS1 maint: unrecognized language (link)