ਜਾਹਨ ਮੈਕਸਵੈਲ ਕੋਇਟਜ਼ੀ (ਜਨਮ 9 ਫ਼ਰਵਰੀ 1940) 2003 ਦਾ ਸਾਹਿਤ ਦਾ ਨੋਬਲ ਇਨਾਮ ਜੇਤੂ ਅਫ਼ਰੀਕੀ ਅਦੀਬ ਅਤੇ ਨਾਵਲਕਾਰ ਹੈ।

ਜੇ ਐਮ ਕੋਇਟਜ਼ੀ
ਜੇ ਐਮ ਕੋਇਟਜ਼ੀ, ਵਾਰਸਾ (2006)
ਜੇ ਐਮ ਕੋਇਟਜ਼ੀ, ਵਾਰਸਾ (2006)
ਜਨਮਜਾਹਨ ਮੈਕਸਵੈਲ ਕੋਇਟਜ਼ੀ
(1940-02-09) 9 ਫਰਵਰੀ 1940 (ਉਮਰ 84)
ਕੇਪ ਟਾਉਨ, ਦੱਖਣੀ ਅਫਰੀਕਾ
ਕਿੱਤਾਨਾਵਲਕਾਰ, ਨਿਬੰਧਕਾਰ, ਸਾਹਿਤ ਆਲੋਚਕ, ਭਾਸ਼ਾ, ਅਨੁਵਾਦਕ
ਭਾਸ਼ਾਅੰਗਰੇਜ਼ੀ, ਅਫਰੀਕਾਨਜ਼, ਡੱਚ
ਰਾਸ਼ਟਰੀਅਤਾਦੱਖਣੀ ਅਫਰੀਕੀ, ਆਸਟ੍ਰੇਲੀਆਈ
ਅਲਮਾ ਮਾਤਰUniversity of Texas at Austin, ਕੇਪ ਟਾਉਨ ਯੂਨੀਵਰਸਿਟੀ
ਪ੍ਰਮੁੱਖ ਅਵਾਰਡ

ਕੋਇਟਜ਼ੀ ਦਾ ਜਨਮ ਦੱਖਣੀ ਅਫ਼ਰੀਕਾ ਦੇ ਸ਼ਹਿਰ ਕੇਪਟਾਊਨ ਵਿੱਚ ਹੋਇਆ ਸੀ। ਉਸਦਾ ਪਿਤਾ ਇੱਕ ਵਕੀਲ ਅਤੇ ਮਨ ਇੱਕ ਉਸਤਾਨੀ। ਉਹਨਾਂ ਦਾ ਤਾਅਲੁੱਕ ਉਹਨਾਂ ਡਚ ਖਾਨਦਾਨਾਂ ਨਾਲ ਹੈ ਜੋ ਕਿ ਸੱਤਾਰਵੀਂ ਸਦੀ ਵਿੱਚ ਦੱਖਣੀ ਅਫ਼ਰੀਕਾ ਵਿੱਚ ਆ ਕੇ ਆਬਾਦ ਹੋਏ। ਪੜ੍ਹਾਈ ਮੁਕੰਮਲ ਕਰਨ ਦੇ ਬਾਅਦ ਕੋਇਟਜ਼ੀ ਆਈਬੀਐਮ ਕੰਪਿਊਟਰ ਨਾਲ ਜੁੜ ਗਏ। ਮਾਰਚ 2006 ਅੰਗਰੇਜ਼ੀ ਸਾਹਿਤ ਵਿੱਚ ਕੰਮ ਦੀ ਵਜ੍ਹਾ ਨਾਲ ਉਸਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਮਿਲ ਗਈ।

ਹਵਾਲੇ

ਸੋਧੋ