ਜੇ ਡੀ ਸੇਲਿੰਗਰ
ਜੇ ਡੀ ਸੇਲਿੰਗਰ (/ˈsælɪndʒər/; 1 ਜਨਵਰੀ 1919 - 27 ਜਨਵਰੀ 2010) ਸੀ ਇੱਕ ਅਮਰੀਕੀ ਲੇਖਕ ਸੀ ਜਿਸ ਨੂੰ ਜ਼ਿੰਦਗੀ ਦੇ ਆਰੰਭਿਕ ਸਮੇਂ ਵਿੱਚ ਹੀ ਸ਼ੋਭਾ ਮਿਲ ਗਈ। ਛੋਟੀ ਉਮਰ ਵਿੱਚ ਮਸ਼ਹੂਰੀ ਖੱਟਣ ਵਾਲਾ ਇੱਕ ਅਮਰੀਕੀ ਲੇਖਕ ਸੀ। ਅਧੀ ਸਦੀ ਤੋਂ ਵਧ ਉਸਨੇ ਪ੍ਰਾਈਵੇਟ ਜੀਵਨ ਬਤੀਤ ਕੀਤਾ। ਉਹ ਵੀਹਵੀਂ ਸਦੀ ਦੀ ਧੁੰਮ ਮਚਾਉਣ ਵਾਲੀ ਕਿਤਾਬ ਦ ਕੈਚਰ ਇਸ ਦ ਰਾਈ ਨਾਵਲ ਦਾ ਲੇਖਕ ਸੀ।
ਜੇ ਡੀ ਸੇਲਿੰਗਰ | |
---|---|
ਜਨਮ | ਜੇਰੋਮ ਡੈਵਿਡ ਸੇਲਿੰਗਰ 1 ਜਨਵਰੀ 1919 ਨਿਊਯਾਰਕ ਸਿਟੀ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ |
ਮੌਤ | 27 ਜਨਵਰੀ 2010 ਕੋਰਨਿਸ਼, ਨਿਊ ਹੈਂਪਸ਼ਾਇਰ, ਸੰਯੁਕਤ ਰਾਜ ਅਮਰੀਕਾ | (ਉਮਰ 91)
ਕਿੱਤਾ | ਕਹਾਣੀਕਾਰ, ਨਾਵਲਕਾਰ |
ਕਾਲ | 1940–1965 |
ਪ੍ਰਮੁੱਖ ਕੰਮ | ਦ ਕੈਚਰ ਇਨ ਦ ਰਾਈ (1951) Nine Stories (1953) Raise High the Roof Beam, Carpenters and Seymour: An Introduction (1963) Franny and Zooey (1961) |
ਜੀਵਨ ਸਾਥੀ | ਸਿਲਵੀਆ ਵੈਲਤਟਰ (1945–1947; ਤਲਾਕ) ਕਲੇਅਰ ਡੋਗਲਾਸ (1955–1967; ਤਲਾਕ) ਕੋਲੀਨ ਓ'ਨੀਲ (ਐਮ. ਸੀ. 1988) |
ਬੱਚੇ | ਮਾਰਗਰੇਟ, ਮੈਟ |
ਦਸਤਖ਼ਤ | |
ਹਵਾਲੇ
ਸੋਧੋ- ↑ "Online Chat With Mad Men Creator Matthew Weiner". Blogs.amctv.com. 2008-07-28. Archived from the original on 2013-05-21. Retrieved 2014-02-05.
{{cite web}}
: Unknown parameter|dead-url=
ignored (|url-status=
suggested) (help) - ↑ , [1]
- ↑ Brody, Richard. "Wes Anderson on J. D. Salinger". The New Yorker. Retrieved 2014-02-05.