ਜੌਨ ਪਿਆਰਪੋਂਟ ਮੌਰਗਨ (ਅਪਰੈਲ 17, 1837 – ਮਾਰਚ 31, 1913)ਇੱਕ ਵਡੇ ਅਮਰੀਕਨ ਕਾਰਜਦਾਤਾ (financier), ਬੈਂਕਰ ਅਤੇ ਕਲਾ ਸੰਗ੍ਰ੍ਹੀ ਸਨ ਜਿਹਨਾਂ ਨੇ ਆਪਣੇ ਸਮੇਂ ਕਾਰਪੋਰੇਟ ਫਾਇਨਾਸ ਅਤੇ ਸਨਅਤੀਕਰਨ ਨੂੰ ਮਜ਼ਬੂਤ ਕੀਤਾ।

ਜੇ ਪੀ ਮੌਰਗਨ
ਜਨਮ
ਜੌਨ ਪਿਆਰਪੋਂਟ ਮੌਰਗਨ

(1837-04-17)ਅਪ੍ਰੈਲ 17, 1837
ਮੌਤਮਾਰਚ 31, 1913(1913-03-31) (ਉਮਰ 75)
ਕਬਰਸਿਡਾਰ ਹਿੱਲ ਸੀਮੇਂਟਰੀ, ਹਰਟਫੋਰਟ, ਕੋਨੇਕਟਿਕਟ, ਅਮਰੀਕਾ .
ਸਿੱਖਿਆਇੰਗਲਿਸ਼ ਹਾਈ ਸਕੂਲ ਬੋਸਟਨ
ਅਲਮਾ ਮਾਤਰਯੂਨੀਵਰਸਿਟੀ ਆਫ ਗੋਟਿੰਗਨ (ਬੀ .ਏ)
ਪੇਸ਼ਾਫਾਈਨਾਸਰ , ਬੈਂਕਰ, ਕਲਾ ਸੰਗ੍ਰਹੀ
ਜੀਵਨ ਸਾਥੀ
ਅਮਿਲਿਯਾ ਸਟਰੂਜਸ
(ਵਿ. 1861; ਮੌਤ 1862)

Frances Louise Tracy
(ਵਿ. 1865)
ਬੱਚੇਲੁਇਸਾ ਮੌਰਗਨ
ਜੌਨ ਪਿਆਰਪੋਂਟ ਮੌਰਗਨ ਜੂਨੀਅਰ
ਜੁਲੀਅਟ ਮੌਰਗਨ n
ਏਨੀ ਮੌੱਰਗਨ
ਮਾਤਾ-ਪਿਤਾਜੁਨਿਆਸ ਸਪੇਂਸਰ ਮੋਰਗਨ
ਜੁਲੀਅਟ ਪਿਆਰਪੋਂਟ
ਦਸਤਖ਼ਤ