ਜੇ ਮੰਜੁਲਾ
ਜੇ ਮੰਜੁਲਾ[1] ਇੱਕ ' ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਓਰਗੇਨਾਈਜੇਸ਼ਨ' (ਡੀ.ਆਰ.ਡੀ.ਓ.[2]) ਵਿੱਚ ਮਹਾਂ ਨਿਰਦੇਸ਼ਕ[3] ਦੇ ਅਹੁਦੇ ਉੱਪਰ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਹੈ। ਇਹ ਉਹਨਾਂ ਗਿਣੀਆਂ ਚੁਣੀਆਂ ਔਰਤ ਵਿਗਿਆਨਕਾਂ[4] ਵਿੱਚ ਸ਼ਾਮਿਲ ਹੈ ਜਿਹਨਾਂ ਨੂੰ ਭਾਰਤੀ ਸੈਨਾ ਨੂੰਆਧੁਨਿਕ ਇਲੈਕਟ੍ਰਾਨਿਕ ਸਿਸਟਮ ਨਾਲ ਲੈਸ ਕਰਨ ਦੇ ਕੰਮ ਲਈ ਚੁਣਿਆ ਗਿਆ।
ਉਪਲਭਧੀ
ਸੋਧੋਬੀਤੇ 27 ਸਾਲਾਂ ਵਿੱਚ ਕਈ ਆਧੁਨਿਕ ਸਿਸਟਮ ਵਿਕਸਿਤ ਕਰ ਚੁੱਕੀ ਹੈ। ਜਿਸ ਨਾਲ ਭਾਰਤੀ ਸੈਨਾ ਦੀ ਸਮਰੱਥਾ ਵਧਦੀ ਹੈ। ਇਸ ਸਿਸਟਮ ਦੀ ਪੜਤਾਲ ਲਈ ਇਨ੍ਹਾਂ ਨੂੰ ਆਪਣੀ ਟੀਮ ਨੂੰ ਰੇਗਿਸਥਾਨ, ਪਹਾੜ, ਜੰਗਲ, ਸਮੁੰਦਰੀ ਪਾਣੀ ਵਿੱਚ ਲਿਜਾ ਕੇ ਅਭਿਆਸ ਕਰਨਾ ਪੈਂਦਾ ਹੈ।
ਸਿੱਖਿਆ
ਸੋਧੋਮੰਜੁਲਾ[5] ਨੇ ਇਲੈਕਟ੍ਰਾਨਿਕ ਅਤੇ ਕਮਨੀਕੇਸ਼ਨ ਇੰਜਨੀਅਰਿੰਗ ਵਿੱਚ ਪੋਸਟ ਗ੍ਰੈਜੁਏਸ਼ਨ ਕੀਤੀ ਹੈ।
ਕੈਰੀਅਰ
ਸੋਧੋਅੱਜਕਲ ਦੇ ਸਮੇਂ ਵਿੱਚ ਮੰਜੁਲਾ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਓਰਗੇਨਾਈਜੇਸ਼ਨ (ਡੀ.ਆਰ.ਡੀ.ਓ.) ਵਿੱਚ 'ਇਲੈਕਟ੍ਰਾਨਿਕ ਅਤੇ ਕਮਨੀਕੇਸ਼ਨ' ਦੀ ਮਹਾਂ ਨਿਰਦੇਸ਼ਕ ਹੈ।[6] ਇਸ ਦੀ ਜਿੰਮੇਵਾਰੀ ਭਾਰਤ ਸੈਨਾ ਲਈ ਬਿਹਤਰ ਰੇਡਾਰ, ਆਤਮ ਸੁਰੱਖਿਅਤ ਜੈਮਰ, ਇਲੈਕਟਰੋ ਆਪਟੀਕਲ ਯੂਨਿਟ, ਐਲ.ਏ.ਐਸ.ਈ.ਆਰ. ਆਦਿ ਸੋਰਸ ਵਿਕਸਿਤ ਕੀਤੇ ਹਨ।
ਹਵਾਲੇ
ਸੋਧੋ- ↑ http://www.bbc.com/hindi/india/2015/12/151130_100women_achievers_facewall_pk
- ↑ http://www.drdo.gov.in/drdo/English/index.jsp?pg=dg-ecs.jsp
- ↑ http://www.thebetterindia.com/33746/j-manjula-drdos-first-woman-director-general/
- ↑ http://indianexpress.com/article/india/drdo-gets-its-first-woman-chief-j-manjula-appointed-director-general/
- ↑ http://indiatoday.intoday.in/story/who-is-j-manjula-why-is-she-in-news/1/469903.html
- ↑ http://economictimes.indiatimes.com/news/defence/j-manjula-appointed-as-drdos-first-woman-director-general/articleshow/48884991.cms