ਜੈਨੀਫ਼ਰ ਜੋਆਨਾ ਐਨਿਸਟਨ (11 ਫ਼ਰਵਰੀ, 1969 ਦਾ ਜਨਮ) ਇੱਕ ਅਮਰੀਕੀ ਅਦਾਕਾਰਾ, ਫ਼ਿਲਮਕਾਰਾ ਅਤੇ ਕਾਰੋਬਾਰੀ ਹੈ। ਇਹਨੂੰ ਟੀਵੀ ਲੜੀਵਾਰ ਫਰੈਂਡਜ਼ (1994-2004) ਵਿਚਲੇ ਰੋਲ ਕਰ ਕੇ ਸੰਸਾਰਕ ਪ੍ਰਸਿੱਧੀ ਹਾਸਲ ਹੋਈ। ਉਹ ਜਾਨ ਐਨਿਸਟਨ ਅਤੇ ਅਦਾਕਾਰ ਨੈਨਸੀ ਡੋ ਦੀ ਬੇਟੀ ਹੈ।

ਜੈਨੀਫ਼ਰ ਐਨਿਸਟਨ
Jennifer Aniston
ਫ਼ਰਵਰੀ 2012 ਵਿੱਚ ਜੈਨੀਫ਼ਰ ਐਨਿਸਟਨ
ਜਨਮ
ਜੈਨੀਫ਼ਰ ਜੋਆਨਾ ਐਨਿਸਟਨ

11 ਫ਼ਰਵਰੀ, 1969[1]
ਪੇਸ਼ਾਅਦਾਕਾਰਾ, ਫ਼ਿਲਮਕਾਰ, ਕਾਰੋਬਾਰੀ[2]
ਸਰਗਰਮੀ ਦੇ ਸਾਲ1988–ਹੁਣ ਤੱਕ
ਜੀਵਨ ਸਾਥੀਬਰੈਡ ਪਿੱਟ (200 ਅਤੇ 2005 ਵਿੱਚ)
Parents

ਹਵਾਲੇ

ਸੋਧੋ
  1. "Monitor". Entertainment Weekly. No. 1194. February 17, 2012. p. 26.
  2. Jennifer Aniston interview. YouTube. Retrieved on 2014-06-05.