ਜੈਪ੍ਰਕਾਸ਼ ਨਰਾਇਣ

ਭਾਰਤੀ ਸੁਤੰਤਰਤਾ ਕਾਰਕੁਨ ਅਤੇ ਸਿਆਸੀ ਨੇਤਾ

ਜੈਪ੍ਰਕਾਸ਼ ਨਰਾਇਣ (11 ਅਕਤੂਬਰ 1902 — 8 ਅਕਤੂਬਰ 1979) (ਸੰਖੇਪ ਵਿੱਚ ਜੇਪੀ) ਭਾਰਤੀ ਅਜ਼ਾਦੀ ਸੈਨਾਪਤੀ ਅਤੇ ਰਾਜਨੇਤਾ ਸਨ। ਉਹਨਾਂ ਨੂੰ 1970ਵਿਆਂ ਵਿੱਚ ਇੰਦਰਾ ਗਾਂਧੀ ਦੇ ਵਿਰੁੱਧ ਵਿਰੋਧੀ ਪੱਖ ਦੀ ਅਗਵਾਈ ਕਰਨ ਲਈ ਜਾਣਿਆ ਜਾਂਦਾ ਹੈ। ਉਹ ਸਮਾਜ-ਸੇਵਕ ਸਨ, ਜਿਹਨਾਂ ਨੂੰ ਲੋਕਨਾਇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 1998 ਵਿੱਚ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਨਿਤ ਕੀਤਾ ਗਿਆ।

ਲੋਕਨਾਇਕ

ਜੈਪ੍ਰਕਾਸ਼ ਨਰਾਇਣ
ਜੈਪ੍ਰਕਾਸ਼ ਨਾਰਾਇਣ ਦੇ ਸਨਮਾਨ ਵਿੱਚ 1980 ਵਿੱਚ ਜਾਰੀ ਕੀਤੀ ਗਈ ਇੱਕ ਟਿਕਟ
ਜਨਮ(1902-10-11)11 ਅਕਤੂਬਰ 1902
ਮੌਤ8 ਅਕਤੂਬਰ 1979(1979-10-08) (ਉਮਰ 76)
ਰਾਸ਼ਟਰੀਅਤਾਭਾਰਤੀ
ਹੋਰ ਨਾਮਜੇਪੀ, ਜੈਪ੍ਰਕਾਸ਼ ਨਰਾਇਣ, ਲੋਕਨਾਇਕ
ਸੰਗਠਨਇੰਡੀਅਨ ਨੈਸ਼ਨਲ ਕਾਗਰਸ, ਜਨਤਾ ਪਾਰਟੀ
ਲਹਿਰਭਾਰਤ ਦਾ ਅਜ਼ਾਦੀ ਸੰਗਰਾਮ, ਸਰਵੋਦਿਆ ਲਹਿਰ, ਭਾਰਤ ਵਿੱਚ ਐਮਰਜੈਂਸੀ
ਜੈਪ੍ਰਕਾਸ਼ ਨਾਰਾਇਣ ਤੇਲ ਅਵੀਵ, 1958 ਵਿੱਚ ਉਦੋਂ ਦੇ ਇਜ਼ਰਾਇਲੀ ਪ੍ਰਧਾਨ ਮੰਤਰੀ ਡੇਵਿਡ ਬੈਨ-ਗੁਰੀਓਂ ਦੇ ਨਾਲ