ਜੈਫਰੀ ਆਰਚਰ ਇੱਕ ਬਰਤਾਨਵੀ ਲੇਖਕ ਅਤੇ ਸਾਬਕਾ ਸਿਆਸਤਦਾਨ ਹੈ। ਇੱਕ ਲੇਖਕ ਬਣਨ ਤੋਂ ਪਹਿਲਾਂ ਆਰਚਰ ਸੰਸਦ ਦਾ ਮੈਂਬਰ (1969–74) ਸੀ ਪਰ ਇੱਕ ਘੋਟਾਲੇ ਦੇ ਕਰ ਕੇ ਇਸਨੇ ਅਸਤੀਫਾ ਦੇ ਦਿੱਤਾ। ਇਸ ਦੀਆਂ ਕਿਤਾਬਾਂ ਦੀਆਂ ਦੁਨੀਆ ਵਿੱਚ 25 ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ।[2][3][4]

ਜੈਫਰੀ ਆਰਚਰ
ਮਾਰਚ 1998 ਵਿੱਚ ਆਰਚਰ
ਪਾਰਲੀਮੈਂਟ ਮੈਂਬਰ
(ਲਾਉਥ (ਲਿੰਕਨਸ਼ਾਇਰ))
ਦਫ਼ਤਰ ਵਿੱਚ
8 ਦਸੰਬਰ 1969 – 10 ਅਕਤੂਬਰ 1974
ਤੋਂ ਪਹਿਲਾਂਸਾਈਰਿਲ ਓਸਬੋਰਨ
ਤੋਂ ਬਾਅਦਮਾਈਕਲ ਬਰਦਰਟਨ
ਨਿੱਜੀ ਜਾਣਕਾਰੀ
ਜਨਮ (1940-04-15) 15 ਅਪ੍ਰੈਲ 1940 (ਉਮਰ 84)
ਲੰਦਨ, ਇੰਗਲੈਂਡ
ਕੌਮੀਅਤਬਰਤਾਨਵੀ
ਸਿਆਸੀ ਪਾਰਟੀਕੰਜ਼ਰਵੇਟਿਵ ਪਾਰਟੀ
ਜੀਵਨ ਸਾਥੀਮੈਰੀ ਆਰਚਰ
ਬੱਚੇਵਿਲੀਅਮ ਹੈਰੋਲਡ (ਜਨਮ 1972)
ਜੇਮਜ਼ ਹਾਵਰਡ ਆਰਚਰ (ਜਨਮ 1974)
ਕਿੱਤਾਸਿਆਸਤਦਾਨ, ਲੇਖਕ
ਵੈੱਬਸਾਈਟwww.jeffreyarcher.co.uk
ਜੈਫਰੀ ਆਰਚਰ
ਕਿੱਤਾਨਾਵਲਕਾਰ, ਕਹਾਣੀਕਾਰ, ਨਾਟਕਕਾਰ
ਕਾਲ1976–ਹੁਣ ਤੱਕ
ਸ਼ੈਲੀThriller, ਡਰਾਮਾ
ਵੈੱਬਸਾਈਟ
http://www.jeffreyarcher.co.uk

ਹਵਾਲੇ

ਸੋਧੋ
  1. Jeffrey Archer "The Papal Visit", Official blog, 20 September 2010
  2. Archer's agents, see Jeffrey Archer profile
  3. "Jeffrey Archer has embarked on the biggest fictional challenge of his life", Sydney Morning Herald, 23 March 2001 goes with this figure.
  4. Some sources have suggested Archer has sold up 400 million copies, while the novelist himself claims around 330 million; see Anthony Horowitz "Jeffrey Archer interview: the saga continues", telegraph.co.uk, 7 May 2013