ਜੈਫਰੀ ਯੁਜੈਨੀਡੀਜ਼
ਜੈਫਰੀ ਕੈਂਟ ਯੁਜੈਨੀਡੀਜ਼ (ਜਨਮ 8 ਮਾਰਚ 1960) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਉਸ ਨੇ ਅਨੇਕਾਂ ਨਿੱਕੀਆਂ ਕਹਾਣੀਆਂ ਅਤੇ ਨਿਬੰਧਾਂ, ਤੋਂ ਇਲਾਵਾ ਤਿੰਨ ਨਾਵਲ ਲਿਖੇ ਹਨ: ਦ ਵਰਜਿਨ ਸੂਈਸਾਈਡ (1993), ਮਿਡਲਸੈਕਸ (2002), ਅਤੇ ਮੈਰਿਜ ਪਲੌਟ (2011)। ਵਰਜਿਨ ਸੂਈਸਾਈਡ ਤੇ ਫ਼ਿਲਮ ਬਣ ਚੁੱਕੀ ਹੈ ਅਤੇ ਮਿਡਲਸੈਕਸ ਨੂੰ 2003 ਦਾ ਗਲਪ ਲਈ ਪੁਲਿਟਜ਼ਰ ਇਨਾਮ ਵੀ ਮਿਲ ਚੁੱਕਿਆ ਹੈ।
ਜੈਫਰੀ ਯੁਜੈਨੀਡੀਜ਼ | |
---|---|
ਜਨਮ | ਡੀਟ੍ਰਾਇਟ, ਮਿਸ਼ੀਗਨ, ਸੰਯੁਕਤ ਰਾਜ ਅਮਰੀਕਾ | ਮਾਰਚ 8, 1960
ਕਿੱਤਾ | ਲੇਖਕ ਪ੍ਰੋਫੈਸਰ |
ਰਾਸ਼ਟਰੀਅਤਾ | ਅਮਰੀਕੀ |
ਸ਼ੈਲੀ | ਗਲਪ |
ਜੀਵਨੀ
ਸੋਧੋਯੁਜੈਨੀਡੀਜ਼ ਦਾ ਜਨਮ ਡੀਟ੍ਰਾਇਟ, ਮਿਸ਼ੀਗਨ ਵਿੱਚ ਹੋਇਆ ਸੀ। ਉਸ ਦੇ ਪਿਤਾ ਯੂਨਾਨੀ ਮੂਲ ਦੇ ਸਨ ਅਤੇ ਮਾਤਾ ਅੰਗਰੇਜ਼ ਅਤੇ ਆਇਰਿਸ਼ ਮਾਪਿਆਂ ਤੋਂ ਸਨ। [1]
ਹਵਾਲੇ
ਸੋਧੋ- ↑ "Jeffrey Eugenides – Harper Collins Author Profile". HarperCollins UK. Archived from the original on 1 ਫ਼ਰਵਰੀ 2014. Retrieved 10 October 2014.
{{cite web}}
: Unknown parameter|dead-url=
ignored (|url-status=
suggested) (help)