ਜੈਫਰੀ ਰਿਚਮੈਨ
ਜੈਫਰੀ ਰਿਚਮੈਨ ਇੱਕ ਅਮਰੀਕੀ ਲੇਖਕ, ਨਿਰਮਾਤਾ ਅਤੇ ਅਦਾਕਾਰ ਹੈ।[1]
Jeffrey Richman | |
---|---|
ਪੇਸ਼ਾ | Writer |
ਸਰਗਰਮੀ ਦੇ ਸਾਲ | 1990–present |
ਜੀਵਨ ਸਾਥੀ | John Benjamin Hickey (2003 –present) |
ਨਿਰਮਾਤਾ
ਸੋਧੋ- ਮੋਡਰਨ ਫੈਮਲੀ: ਸਹਿ-ਕਾਰਜਕਾਰੀ ਨਿਰਮਾਤਾ
- ਸਟੈਕਡ
- ਫਰੇਜ਼ੀਅਰ : ਕਾਰਜਕਾਰੀ ਨਿਰਮਾਤਾ
- ਚਾਰਲੀ ਲਾਰੈਂਸ (2003): ਕਾਰਜਕਾਰੀ ਨਿਰਮਾਤਾ
- ਸਟਾਰਕ ਰੇਵਿੰਗ ਮੈਡ (1999): ਸਹਿ-ਕਾਰਜਕਾਰੀ ਨਿਰਮਾਤਾ
- ਵਿੰਗਜ਼ (1990): ਨਿਰਮਾਤਾ
- ਰੂਲਜ਼ ਆਫ ਇੰਗੇਜ਼ਮੈਂਟ : ਸਹਿ-ਕਾਰਜਕਾਰੀ ਨਿਰਮਾਤਾ
ਲੇਖਕ
ਸੋਧੋ- ਮੋਡਰਨ ਫੈਮਲੀ
- ਰੂਲਜ਼ ਆਫ ਇੰਗੇਜ਼ਮੈਂਟ : 4 ਐਪੀਸੋਡ, 2009-10
- ਬੈਕ ਟੂ ਯੂ : 3 ਐਪੀਸੋਡ, 2007-8
- ਸਟੈਕਡ : 2 ਐਪੀਸੋਡ, 2005-6
- ਜੇਕ ਇਨ ਪ੍ਰੋਗਰੈਸ : 1 ਐਪੀਸੋਡ, 2005
- ਫਰੇਜ਼ੀਅਰ
- ਚਾਰਲੀ ਲਾਰੈਂਸ
- ਵਿੰਗਜ਼
- ਦ ਜੇਫਰਸਨ : 1 ਐਪੀਸੋਡ, 1982
ਅਦਾਕਾਰ
ਸੋਧੋ- ਚੀਅਰਸ (1989-1991)
- ਪੇਪਰ ਡੌਲਜ਼ (1984)
- ਡ੍ਰੌਪ-ਆਊਟ ਫਾਦਰ (1982)
- ਦ ਸੇਡਕਸ਼ਨ (1982)
- ਪ੍ਰਰੇ ਟੀਵੀ (1980)
- ਦ ਕਾਮੇਡੀ ਕੰਪਨੀ (1978)
ਨਿੱਜੀ ਜੀਵਨ
ਸੋਧੋਰਿਚਮੈਨ ਓਪਨਲੀ ਗੇਅ ਹੈ।[2][3][4][5] 2003 ਤੋਂ, ਉਸਨੇ ਆਪਣੇ ਸਾਥੀ ਨਾਲ ਵਿਆਹ ਕੀਤਾ ਜੋ ਸਟੇਜ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਜੌਨ ਬੈਂਜਾਮਿਨ ਹਿਕੀ 'ਤੇ ਰਿਹਾ ਹੈ।
ਅਵਾਰਡ ਅਤੇ ਨਾਮਜ਼ਦਗੀਆਂ
ਸੋਧੋਹਵਾਲੇ
ਸੋਧੋ- ↑ "Jeffrey Richman (I)". Internet Movie Database. Retrieved 2011-01-11.
- ↑ Rorke, Robert (2011-06-26). "'Big C' Break". New York Post.
- ↑ "The Backlot - Corner of Hollywood and Gay | NewNowNext".
- ↑ "18 and Counting: United Just Severed Ties with the NRA". 2018-02-24.
- ↑ "John Benjamin Hickey | Beck/Smith Hollywood". Archived from the original on 2015-07-11. Retrieved 2021-12-07.
{{cite web}}
: Unknown parameter|dead-url=
ignored (|url-status=
suggested) (help) - ↑ 6.0 6.1 "Awards for Jeffrey Richman (I)". Internet Movie Database. Retrieved 2011-01-11.