ਜੈਮਲ ਅਤੇ ਫੱਤਾ

ਦੋ ਸੂਰਬੀਰ ਜੋ ਅਕਬਰ ਨਾਲ ਯੁੱਧ ਕਰਦਿਆਂ ਚਿਤੌੜਗੜ੍ਹ ਦੀ ਲੜਾਈ ਵਿੱਚ ਮਾਰੇ ਗਏ ਸਨ।

ਬਦਨੌਰ ਦਾ ਜੈਮਲ ਰਾਠੌਰ ਅਤੇ ਕੋਲਵਾ ਦਾ ਫੱਤਾ (ਜੈਮਲ ਰਾਠੌਰ: ਮੀਰਾਬਾਈ ਦਾ ਚਚੇਰਾ ਭਰਾ, ਫੱਤਾ: ਫ਼ਤਿਹ ਸਿੰਘ ਸਿਸੋਦੀਆ) ਦੋ ਸੂਰਬੀਰ ਸਨ ਜਿਹਨਾਂ ਨੇ 1567 ਅਤੇ 1568 ਵਿੱਚ ਚਿਤੌੜ ਦੇ ਕਿਲੇ ਤੇ ਅਕਬਰ ਦੇ ਹੱਲੇ ਦਾ ਮਿਸਾਲੀ ਬੀਰਤਾ ਨਾਲ ਮੁਕਾਬਲਾ ਕੀਤਾ ਸੀ। ਜੈਮਲ ਬਦਨੌਰ ਦਾ ਅਤੇ ਫੱਤਾ ਕੋਲਵਾ ਦਾ ਜਾਗੀਰਦਾਰ ਸੀ। ਜੈਮਲ ਮੇਰਤਾ ਦੋ ਰਾਠੌਰ ਜਾਗੀਰਦਾਰ ਦਾ ਪੁੱਤਰ ਸੀ।

ਚਿਤੌੜ ਦੇ ਘੇਰੇ ਸਮੇਂ ਅਕਬਰ ਜੈਮਲ ਤੇ ਗੋਲੀ ਚਲਾ ਰਿਹਾ ਹੈ