ਜੈਰਮੀ ਬੈਂਥਮ
ਜੈਰਮੀ ਬੈਂਥਮ (15 ਫਰਵਰੀ 1748 – 6 ਜੂਨ 1832) ਇੱਕ ਬ੍ਰਿਟਿਸ਼ ਦਾਰਸ਼ਨਿਕ, ਵਕੀਲ ਅਤੇ ਸਮਾਜ ਸੁਧਾਰਕ ਸੀ। ਉਸਨੂੰ ਆਧੁਨਿਕ ਉਪਯੋਗਿਤਾਵਾਦ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਬੈਨਥਮ ਐਂਗਲੋ-ਅਮਰੀਕਨ ਕਾਨੂੰਨ ਦੇ ਦਰਸ਼ਨ ਦਾ ਮੁੱਖ ਵਿਚਾਰਕ ਸੀ। ਉਸਦੇ ਵਿਚਾਰਾਂ ਕਾਰਣ ਰਾਜਨੀਤੀ ਵਿੱਚ ਭਲਾਈਵਾਦ (welfarism) ਦਾ ਜਨਮ ਹੋਇਆ।[1] ਉਸਨੇ ਵਿਅਕਤੀਗਤ ਅਤੇ ਆਰਥਿਕ ਸੁਤੰਤਰਤਾ, ਰਾਜ ਤੋਂ ਚਰਚ ਨੂੰ ਅਲੱਗ ਕਰਨਾ, ਔਰਤਾਂ ਲਈ ਬਰਾਬਰ ਦੇ ਅਧਿਕਾਰ ਅਤੇ ਤਲਾਕ ਲੈਣ ਦਾ ਅਧਿਕਾਰ, ਦੇ ਕੰਮਾਂ ਦੀ ਵਕਾਲਤ ਕੀਤੀ।
ਜੈਰਮੀ ਬੈਂਥਮ | |
---|---|
ਜਨਮ | ਲੰਡਨ, ਇੰਗਲੈਂਡ | 15 ਫਰਵਰੀ 1748
ਮੌਤ | 6 ਜੂਨ 1832 ਲੰਡਨ, ਇੰਗਲੈਂਡ | (ਉਮਰ 84)
ਕਾਲ | 18th century philosophy 19th century philosophy |
ਸਕੂਲ | ਉਪਯੋਗਿਤਾਵਾਦ , legal positivism, liberalism |
ਮੁੱਖ ਰੁਚੀਆਂ | Political philosophy, philosophy of law, ethics, ਅਰਥਸ਼ਾਸ਼ਤਰ |
ਮੁੱਖ ਵਿਚਾਰ | Greatest happiness principle |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ | |
ਦਸਤਖ਼ਤ | |
ਇਸ ਤੋਂ ਇਲਾਵਾ ਉਸਨੇ ਗੁਲਾਮੀ ਪ੍ਰਥਾ, ਮੌਤ ਦੀ ਸਜ਼ਾ ਅਤੇ ਸਰੀਰਕ ਸਜ਼ਾ ਨੂੰ ਬੰਦ ਕਰਨ ਲਈ ਕੰਮ ਕੀਤਾ।[2] ਉਹ ਆਉਣ ਵਾਲੇ ਸਾਲਾਂ ਵਿੱਚ ਪਸ਼ੂ ਅਧਿਕਾਰਾਂ ਲਈ ਕੰਮ ਕਰਨ ਕਾਰਣ ਮਸ਼ਹੂਰ ਹੋਇਆ।
ਜੀਵਨ
ਸੋਧੋਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Jeremy Bentham ਨਾਲ ਸਬੰਧਤ ਮੀਡੀਆ ਹੈ।
ਵਿਕੀਕੁਓਟ Jeremy Bentham ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
ਵਿਕੀਸਰੋਤ ਉੱਤੇ ਇਸ ਲੇਖਕ ਦੀਆਂ ਜਾਂ ਇਸ ਬਾਰੇ ਲਿਖਤਾਂ ਮੌਜੂਦ ਹਨ: Jeremy Bentham
- Works by Jeremy Bentham on Internet Archive.
- Jeremy Bentham, "Critique of the Doctrine of Inalienable, Natural Rights", in Anarchical Fallacies, vol. 2 of Bowring (ed.), Works, 1843.
- Jeremy Bentham, "Offences Against One's Self: Paederasty", c. 1785, free audiobook from LibriVox.
- The Bentham Project Archived 2007-02-10 at the Wayback Machine. at University College London. Includes a history Archived 2007-02-10 at the Wayback Machine. and a FAQ Archived 2010-04-20 at the Wayback Machine. on the Auto-Icon, and details of Bentham's will.
- Transcribe Bentham initiative run by the Bentham Project has its own website with useful links
- Bentham Index Archived 2011-07-06 at the Wayback Machine., a rich bibliographical resource
- Jeremy Bentham Archived 2007-12-12 at the Wayback Machine., categorised links
- Jeremy Bentham's Life and Impact
- Benthamism, New Advent Catholic Encyclopedia article
- The Internet Encyclopedia of Philosophy Archived 2010-07-12 at the Wayback Machine. has an extensive biographical reference of Bentham.
- Utilitarianism as Secondary Ethic Archived 2009-02-25 at the Wayback Machine. A concise review of Utilitarianism, its proponents and critics.
- "Jeremy Bentham at the Edinburgh Festival Fringe 2007" Archived 2010-01-30 at the Wayback Machine. A play-reading of the life and legacy of Jeremy Bentham.
- Introduction to the Principles of Morals and Legislation
- ਜੈਰਮੀ ਬੈਂਥਮ ਕਰਲੀ ਉੱਤੇ
- Detailed summary of Bentham's Principles of Morals and Legislation Archived 2013-12-13 at the Wayback Machine.
- Jeremy Bentham (1748–1832). Library of Economics and Liberty (2nd ed.). Liberty Fund. 2008.
{{cite book}}
:|work=
ignored (help)
- Works
- Online Library of Liberty – Jeremy Bentham Archived 2013-11-15 at the Wayback Machine., partially including Bowring's (1843) The Works of Jeremy Bentham, and additional titles
- Jeremy Bentham Archived 2010-03-29 at the Wayback Machine.. Extensive collection of links to writings by and about Bentham
ਹਵਾਲੇ
ਸੋਧੋ- ↑ Bentham, Jeremy. "Offences Against One's Self", first published in Journal of Homosexuality, v.3:4(1978), p. 389–405; continued in v.4:1(1978).
- Also see Boralevi, Lea Campos. Bentham and the Oppressed. Walter de Gruyter, 1984, p. 37.
- ↑ Bedau, Hugo Adam (1983). "Bentham's Utilitarian Critique of the Death Penalty". The Journal of Criminal Law and Criminology. 74 (3): 1033–1065. doi:10.2307/1143143.
{{cite journal}}
: Invalid|ref=harv
(help)