ਸਟੱਡ ਦ ਜੇਰਲਾਨ, ਲਿਓਂ, ਫ਼ਰਾਂਸ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਓਲੰਪਿਕ ਲਿਓਨ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 43,051 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]

ਜੇਰਲਾਨ ਸਟੇਡੀਅਮ
ਪੂਰਾ ਨਾਂਸਟੱਡ ਦ ਜੇਰਲਾਨ
ਟਿਕਾਣਾਲਿਓਂ,
ਫ਼ਰਾਂਸ
ਗੁਣਕ45°43′26″N 4°49′56″E / 45.72389°N 4.83222°E / 45.72389; 4.83222
ਉਸਾਰੀ ਮੁਕੰਮਲ1914
ਖੋਲ੍ਹਿਆ ਗਿਆ1926
ਮਾਲਕਲਿਓਂ ਸ਼ਹਿਰ
ਚਾਲਕਓਲੰਪਿਕ ਲਿਓਨ
ਤਲਘਾਹ
ਉਸਾਰੀ ਦਾ ਖ਼ਰਚਾ€ 3,27,00,000
ਸਮਰੱਥਾ43,051[1]
ਮਾਪ105 x 68 ਮੀਟਰ
ਕਿਰਾਏਦਾਰ
ਓਲੰਪਿਕ ਲਿਓਨ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ