ਜੈਸਲਮੇਰ ਰੇਲਵੇ ਸਟੇਸ਼ਨ

ਜੈਸਲਮੇਰ ਰੇਲਵੇ ਸਟੇਸ਼ਨ ਭਾਰਤ ਦੇ ਰਾਜ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਸਥਿਤ ਇੱਕ ਪ੍ਰਮੁੱਖ ਰੇਲਵੇ ਸਟੇਸ਼ਨ ਹੈ। ਇਸਦਾ ਸਟੇਸ਼ਨ ਕੋਡ: JSM ਹੈ। ਰੇਲਵੇ ਸਟੇਸ਼ਨ ਭਾਰਤੀ ਰੇਲਵੇ ਦੇ ਉੱਤਰੀ ਪੱਛਮੀ ਰੇਲਵੇ ਦੇ ਪ੍ਰਸ਼ਾਸਨਿਕ ਨਿਯੰਤਰਣ ਅਧੀਨ ਹੈ। ਸਟੇਸ਼ਨ ਦੇ ਤਿੰਨ ਪਲੇਟਫਾਰਮ ਅਤੇ ਕੁੱਲ ਪੰਜ ਟਰੈਕ ਹਨ ਜੋਧਪੁਰ-ਜੈਸਲਮੇਰ ਰੇਲਵੇ ਨੂੰ ਨਵੰਬਰ 1951 ਵਿੱਚ ਪੱਛਮੀ ਰੇਲਵੇ ਵਿੱਚ ਮਿਲਾ ਦਿੱਤਾ ਗਿਆ ਸੀ। ਬਾਅਦ ਵਿੱਚ 1 ਅਕਤੂਬਰ 2002 ਨੂੰ ਉੱਤਰ ਪੱਛਮੀ ਰੇਲਵੇ ਹੋਂਦ ਵਿੱਚ ਆਇਆ।

ਰੇਲਾਂ

ਸੋਧੋ

ਰੁਕਣ ਵਾਲੀਆਂ ਟ੍ਰੇਨਾਂ ਦੀ ਸੰਖਿਆ: 0 ਸ਼ੁਰੂ ਹੋਣ ਵਾਲੀਆਂ ਰੇਲਗੱਡੀਆਂ ਦੀ ਸੰਖਿਆ: 8 ਸਮਾਪਤ ਹੋਣ ਵਾਲੀਆਂ ਰੇਲਗੱਡੀਆਂ ਦੀ ਸੰਖਿਆ: 8

ਐਡਰੈੱਸ

ਸੋਧੋ

ਗਦੀਸਰ ਰੋਡ, ਜੈਸਲਮੇਰ - ਜੋਧਪੁਰ ਰੋਡ, ਇੰਦਰਾ ਕਲੋਨੀ, ਜੈਸਲਮੇਰ, ਜ਼ਿਲ੍ਹਾ - ਜੈਸਲਮੇਰ। ਪਿੰਨ ਕੋਡ- 345001.

ਹਵਾਲੇ

ਸੋਧੋ
  1. https://indiarailinfo.com/station/news/news-jaisalmer-jsm/1260