ਜੈਸੀ ਸਿੰਘ ਸੈਣੀ
ਜੈਸੀ ਸਿੰਘ ਸੈਣੀ, ਪੂਰਾ ਨਾਂ ਜੈਸਵਿੰਦਰ ਸਿੰਘ ਸੈਣੀ (1958[1] - 9 ਦਸੰਬਰ 2014) ਕੈਲੀਫੋਰਨੀਆ ਦਾ ਉੱਘਾ ਪੰਜਾਬ ਤੋਂ ਭਾਰਤੀ ਅਮਰੀਕੀ ਕਾਰੋਬਾਰੀ ਸੀ। ਉਹ BJS Electronics ਦਾ ਬਾਨੀ ਸੀ।[2][3][4] ਜੈਸੀ ਸਿੰਘ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਸਥਿਤ ਸੰਕਾਰਾ ਆਈ ਫਾਊਂਡੇਸ਼ਨ ਦਾ ਵੀ ਸਹਿਯੋਗੀ ਸੀ।[5]
ਮੁਢਲੀ ਜ਼ਿੰਦਗੀ
ਸੋਧੋਜੈਸੀ ਸਿੰਘ ਨੇ 1986 ਵਿੱਚ ਅਮਰੀਕਾ ਪਰਵਾਸ ਤੋਂ ਪਹਿਲਾਂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।[6]
ਹਵਾਲੇ
ਸੋਧੋ- ↑ http://timesofindia.indiatimes.com/home/stoi/Million-dollar-dreams/articleshow/16552183.cms
- ↑ The global Indian: the rise of Sikhs abroad, p 139, Gurmukh Singh, Rupa & Co., 2003
- ↑ Clinton invites Punjabi to trip, By Sarbjit Singh,Tribune News Service, Tuesday, November 7, 2000, Chandigarh, India
- ↑ Gurdaspur to Los Gatos: The $ 250 million story of Jessie Singh, Sonia Chopra, May 25, 1999, Rediff.com
- ↑ http://punjab2012.babushahi.com/viewcompletenews.php?id=8369&type=recent&refresh=yes[permanent dead link]
- ↑ Million dollar dreams, TNN, Jul 21, 2002, 12.00am IST