ਜੈ ਸਿੰਘ ਕਨ੍ਹੱਈਆ (1712–1793) ਕਨ੍ਹੱਈਆ ਮਿਸਲ ਦਾ ਸੰਸਥਾਪਕ ਅਤੇ ਸਰਦਾਰ ਸੀ। ਉਹ ਆਪਣੀ ਮੌਤ ਤੱਕ ਇਸ ਮਿਸਲ ਦਾ ਸਰਦਾਰ ਰਿਹਾ। ਉਸ ਦੀ ਮੌਤ ਤੋਂ ਬਾਅਦ ਉਸ ਦੀ ਨੂਹ ਸਦਾ ਕੌਰ ਨੇ ਇਸ ਮਿਸਲ ਦੀ ਅਗਵਾਈ ਕੀਤੀ।

ਜੈ ਸਿੰਘ ਕਨ੍ਹੱਈਆ
ਜਨਮ1712
ਮੌਤ1793
ਵਾਰਿਸਸਦਾ ਕੌਰ

ਮੁੱਢਲਾ ਜੀਵਨ ਸੋਧੋ

ਜੈ ਸਿੰਘ ਦਾ ਜਨਮ ਕਾਹਨਾ ਨਾਂ ਦੇ ਪਿੰਡ ਵਿੱਚ ਹੋਇਆ ਸੀ, ਲਾਹੌਰ ਤੋਂ 21ਕਿਲੋਮੀਟਰ ਦੂਰ। ਉਹ ਖੁਸ਼ਹਾਲ ਸਿੰਘ ਦਾ ਪੁੱਤਰ ਸੀ, ਜਿਹੜਾ ਕੀ ਲਾਹੌਰ ਵਿੱਚ ਘਾਹ ਅਤੇ ਲੱਕੜ ਵੇਚਦਾ ਸੀ। ਉਸਨੂੰ ਖ਼ਾਲਸਾ ਵਿੱਚ ਨਵਾਬ ਕਪੂਰ ਸਿੰਘ ਨੇ ਸ਼ਾਮਿਲ ਕੀਤਾ। ਉਹ ਅਮਰ ਸਿੰਘ ਕਿੰਗਰਾ ਦੇ ਜੱਥੇ ਵਿੱਚ ਸ਼ਾਮਿਲ ਹੋਇਆ।[1]

ਹਵਾਲੇ ਸੋਧੋ

  1. Batia, Sardar Singh. "Jai Singh". Encyclopedia of SIkhism. Patiala: Punjabi University. Retrieved 19 September 2010.