ਜੋਗਬਨੀ ਰੇਲਵੇ ਸਟੇਸ਼ਨ

ਜੋਗਬਨੀ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਅਰਰੀਆ ਜ਼ਿਲ੍ਹੇ ਵਿੱਚ ਮੌਜੂਦ ਹੈ, ਇਸਦਾ ਸਟੇਸ਼ਨ ਕੋਡ: JBN ਹੈ। ਇਸਦੇ 3 ਪਲੇਟਫਾਰਮ ਹਨ। ਇਹ ਸਟੇਸ਼ਨ NFR ਨੋਰਥ ਈਸਟ ਫਰੰਟੀਅਰ ਰੇਲਵੇ ਡਿਵੀਜ਼ਨ ਕਟਿਹਾਰ ਅੰਦਰ ਆਉਂਦਾ ਹੈ। ਇਸ ਨੂੰ ਦੇਸ਼ ਦਾ ਆਖਰੀ ਸਟੇਸ਼ਨ ਮੰਨਿਆ ਜਾਂਦਾ ਹੈ। ਇਸ ਰੇਲਵੇ ਸਟੇਸ਼ਨ ਤੋਂ ਨੇਪਾਲ ਦੀ ਦੂਰੀ ਨਾਮਾਤਰ ਹੀ ਹੈ। ਇਹ ਇੰਨਾ ਨੇੜੇ ਹੈ ਕਿ ਇੱਥੋਂ ਪੈਦਲ ਹੀ ਨੇਪਾਲ ਜਾ ਸਕਦਾ ਹੈ। ਇਸ ਸਟੇਸ਼ਨ ਤੇ 14 ਰੇਲਾਂ ਰੁਕਦੀਆਂ ਹਨ।

ਹਵਾਲੇ

ਸੋਧੋ
  1. http://amp.indiarailinfo.com/departures/jogbani-jbn/3089 Archived 2024-06-28 at the Wayback Machine.