ਜੋਗਿੰਦਰ ਨਗਰ ਰੇਲਵੇ ਸਟੇਸ਼ਨ

ਜੋਗਿੰਦਰ ਨਗਰ ਰੇਲਵੇ ਸਟੇਸ਼ਨ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਸ਼ਹਿਰ ਦਾ ਇੱਕ ਰੇਲਵੇ ਸਟੇਸ਼ਨ ਹੈ। ਇਹ ਸਟੇਸ਼ਨ ਕਾਂਗੜਾ ਵੈਲੀ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਅਤੇ ਭਾਰਤੀ ਰੇਲਵੇ ਦੇ ਉੱਤਰੀ ਰੇਲਵੇ ਜ਼ੋਨ ਨਾਲ ਸਬੰਧਿਤ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰ ਨਗਰ ਵਿੱਚ ਇੱਕ ਛੋਟਾ ਰੇਲਵੇ ਸਟੇਸ਼ਨ ਹੈ।[1][2] ਇਹ ਸਮੁੰਦਰ ਤਲ ਤੋਂ 1189 ਮੀਟਰ ਦੀ ਉਚਾਈ 'ਤੇ ਸਥਿਤ ਹੈ, ਇਸ ਸਟੇਸ਼ਨ 'ਤੇ ਤਿੰਨ ਰੇਲ ਗੱਡੀਆਂ ਰੁਕਦੀਆਂ ਹਨ।[3][4]

ਹਵਾਲੇ

ਸੋਧੋ
  1. Debroy, Bibek (9 March 2018). "Which are heritage railways?". Business Standard India.
  2. "5 Spectacular Mountain Railway Journeys of India You Must Experience". 29 September 2015.
  3. "Departures from JDNX/Joginder Nagar (1 PFs)". Retrieved 24 January 2016.
  4. "Rail Bandhu January 2017 by Maxposure Media Group India PVT Ltd - Issuu". 2 January 2017.