ਜੋਤਸਨਾ ਪਟੇਲ (ਜਾਂ ਜਯੋਤਸਨਾ ਪਟੇਲ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਦੋ ਟੈਸਟ ਮੈਚ ਖੇਡੇ ਸਨ।[2]

ਜੋਤਸਨਾ ਪਟੇਲ
ਨਿੱਜੀ ਜਾਣਕਾਰੀ
ਪੂਰਾ ਨਾਮ
ਜੋਤਸਨਾ ਪਟੇਲ
ਜਨਮਇੰਦੌਰ, ਭਾਰਤ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 2)7 ਨਵੰਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ
ਆਖ਼ਰੀ ਟੈਸਟ12 ਨਵੰਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ
ਕਰੀਅਰ ਅੰਕੜੇ
ਸਰੋਤ: ਕ੍ਰਿਕਟਅਰਕਾਈਵ, 16 ਸਤੰਬਰ 2009

ਹਵਾਲੇ

ਸੋਧੋ
  1. "Jyotsna Patel". Cricinfo. Retrieved 2009-09-16.
  2. "Jyotsana Patel". CricketArchive. Retrieved 2009-09-16.