ਜੋਤੀ ਬਾਲੀਅਨ (ਅੰਗ੍ਰੇਜ਼ੀ: Jyoti Baliyan) ਇੱਕ ਭਾਰਤੀ ਪੈਰਾ ਤੀਰਅੰਦਾਜ਼ ਹੈ। ਉਸਨੇ 2020 ਸਮਰ ਪੈਰਾਲੰਪਿਕਸ ਵਿੱਚ ਹਿੱਸਾ ਲਿਆ।

ਜੋਤੀ ਬਾਲਿਯਾਨ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮਗੋਇਲਾ ਪਿੰਡ, ਮੁਜ਼ੱਫਰਨਗਰ, ਉੱਤਰ ਪ੍ਰਦੇਸ਼
ਖੇਡ
ਦੇਸ਼ਭਾਰਤ
ਖੇਡਤੀਰਅੰਦਾਜ਼ੀ
ਰੈਂਕ38th

ਕੈਰੀਅਰ

ਸੋਧੋ

ਉਸਨੇ ਟੋਕੀਓ, ਜਾਪਾਨ ਵਿਖੇ ਆਯੋਜਿਤ 2020 ਸਮਰ ਪੈਰਾਲੰਪਿਕਸ ਵਿੱਚ ਹਿੱਸਾ ਲਿਆ।[1][2] ਹਾਲਾਂਕਿ ਉਹ ਰਾਉਂਡ ਆਫ 16 ਵਿੱਚ ਆਇਰਿਸ਼ ਆਰਚਰ, ਕੇਰੀ-ਲੂਸੀ ਲਿਓਨਾਰਡ ਤੋਂ ਹਾਰ ਗਈ।[3]

ਉਹ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਅਥਲੀਟ ਬਣ ਗਈ ਹੈ।  ਉਸਨੇ ਕੰਪਾਊਂਡ ਤੀਰਅੰਦਾਜ਼ੀ ਮਿਕਸਡ ਟੀਮ ਈਵੈਂਟ ਵਿੱਚ ਸ਼ਿਆਮ ਸੁੰਦਰ ਸਵਾਮੀ ਦੇ ਨਾਲ ਮੁਕਾਬਲਾ ਕੀਤਾ। ਉਨ੍ਹਾਂ ਨੇ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ।[4][5]

ਉਸਨੇ ਏਸ਼ੀਅਨ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਤਮਗਾ ਜਿੱਤਿਆ ਹੈ।[6]

ਹਵਾਲੇ

ਸੋਧੋ
  1. Mohammed, Naveed (2021-08-20). "Tokyo Paralympics: Botched injection resulted in Polio, now para archer Jyoti Baliyan aims for a medal". thebridge.in (in ਅੰਗਰੇਜ਼ੀ). Retrieved 2023-03-29.
  2. Saini, Abhishek. "Paralympics 2021: From polio to podium - Indian para archer Jyoti Baliyan's rise to the top". www.sportskeeda.com (in ਅੰਗਰੇਜ਼ੀ (ਅਮਰੀਕੀ)). Retrieved 2023-03-29.
  3. "Tokyo Paralympics: Archer Jyoti Baliyan Loses Individual 1/16 Elimination Round". News18 (in ਅੰਗਰੇਜ਼ੀ). 2021-08-29. Retrieved 2023-03-29.
  4. "दुबई में ज्योति बालियान ने श्याम सुंदर के साथ जीता रजत पदक". Amar Ujala (in ਹਿੰਦੀ). Retrieved 2023-03-29.
  5. M, Hari Kishore. "World Archery Para Championship: Jyoti Baliyan - Swami make history, enter finals". www.sportskeeda.com (in ਅੰਗਰੇਜ਼ੀ (ਅਮਰੀਕੀ)). Retrieved 2023-03-29.
  6. Singh, Ankur. "Know your Paralympian Jyoti Baliyan". The Bridge - Home of Indian Sports (in ਅੰਗਰੇਜ਼ੀ). Retrieved 2023-03-29.

ਬਾਹਰੀ ਲਿੰਕ

ਸੋਧੋ