ਜੋਨੀਤਾ ਗਾਂਧੀ
ਜੋਨੀਤਾ ਗਾਂਧੀ (ਜਨਮ 23 ਅਕਤੂਬਰ 1989) ਇੱਕ ਇੰਡੋ-ਕੈਨੇਡੀਅਨ ਗਾਇਕ ਹੈ।ਉਹ ਅੰਗਰੇਜ਼ੀ, ਹਿੰਦੀ, ਤਾਮਿਲ, ਬੰਗਾਲੀ, ਤੇਲਗੂ ਅਤੇ ਕੰਨੜ ਵਿੱਚ ਪ੍ਰਮੁੱਖ ਤੌਰ 'ਤੇ ਗਾਉਂਦੀ ਹੈ।[1][2][3]
ਜੋਨੀਤਾ ਗਾਂਧੀ | |
---|---|
ਜਾਣਕਾਰੀ | |
ਜਨਮ | ਨਵੀਂ ਦਿੱਲੀ ਭਾਰਤ | 23 ਅਕਤੂਬਰ 1989
ਵੰਨਗੀ(ਆਂ) |
|
ਕਿੱਤਾ | ਗਾਇਕਾ |
ਸਾਜ਼ |
|
ਸਾਲ ਸਰਗਰਮ | 2011–ਹੁਣ ਤੱਕ |
ਵੈਂਬਸਾਈਟ | jonitagandhi |
ਨਿੱਜੀ ਜ਼ਿੰਦਗੀ
ਸੋਧੋਜੋਨੀਤਾ ਗਾਂਧੀ ਦਾ ਜਨਮ ਨਵੀਂ ਦਿੱਲੀ, ਭਾਰਤ ਵਿੱਚ ਹੋਇਆ ਸੀ, ਪਰ ਉਹਨਾਂ ਦੇ ਮਾਪੇ ਕੈਨੇਡਾ ਚਲੇ ਗਏ ਅਤੇ ਉਹ ਟੋਰਾਂਟੋ ਅਤੇ ਬਰੈਂਪਟਨ ਵਿੱਚ ਵੱਡੀ ਹੋ ਗਈ।[4] ਉਸ ਦੇ ਪਿਤਾ, ਸ਼ੋਕੀਆ ਸੰਗੀਤਕਾਰ ਅਤੇ ਪੇਸ਼ਾ ਇੱਕ ਇਲੈਕਟ੍ਰੋਨਿਕਸ ਇੰਜੀਨੀਅਰ ਸੀ,ਨੇ ਉਸ ਦੀ ਯੋਗਤਾ ਨੂੰ ਪਛਾਣ ਲਿਆ ਅਤੇ ਉਸ ਨੂੰ ਗਾਉਣ ਲਈ ਉਤਸਾਹਿਤ ਕੀਤਾ। ਉਸਨੇ ਪਹਿਲੀ ਵਾਰ 1995 ਵਿੱਚ ਟੋਰਾਂਟੋ ਵਿੱਚ ਆਪਣੇ ਪਿਤਾ ਦੇ ਪ੍ਰਦਰਸ਼ਨ ਤੇ ਟੋਕੀਓ ਵਿੱਚ ਇੱਕ ਕ੍ਰਿਸਮਸ ਸਮਾਗਮ ਵਿੱਚ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਸਾਲ ਉਸਦੇ ਲਈ ਖੁਸ਼ਹਾਲ ਬਣੇ ਸਨ। ਉਸਨੇ ਸਿਹਤ ਵਿਗਿਆਨ ਅਤੇ ਬਿਜਨਸ ਵਿੱਚ ਆਪਣੀ ਡਿਗਰੀ ਪੂਰੀ ਕੀਤੀ। ਉਸ ਨੇ ਆਪਣੇ ਅੰਡਰਗਰੈਡ ਦੌਰਾਨ ਸੀਆਈਬੀਸੀ ਵਰਲਡ ਮਾਰਕਿਟਸ ਵਿੱਚ ਇੰਟਰਨਸ਼ਿਪ ਪ੍ਰਾਪਤ ਕੀਤੀ ਪਰ ਗਾਂਧੀ ਲਈ ਪਹਿਲਾ ਜਜ਼ਬਾ ਹਮੇਸ਼ਾ ਗਾਉਣ ਦਾ ਰਿਹਾ ਸੀ, ਇਸ ਲਈ ਸੰਗੀਤ ਉਸ ਨੇ ਆਪਣੀ ਸਾਰੀ ਪੜ੍ਹਾਈ ਦੌਰਾਨ ਜਾਰੀ ਰੱਖਿਆ। ਗਾਂਧੀ ਪੱਛਮੀ ਕਲਾਸੀਕਲ ਸੰਗੀਤ ਵਿੱਚ ਰਸਮੀ ਸਿਖਲਾਈ ਲਈ ਅਤੇ ਭਾਰਤ ਵਿੱਚ ਉਸ ਦੇ ਠਹਿਰਣ ਦੌਰਾਨ ਉਸਨੇ ਹਿੰਦੁਸਤਾਨੀ ਕਲਾਸੀਕਲ ਗਾਇਨ ਵਿੱਚ ਸਿਖਲਾਈ ਲਈ ਹੈ।[5][6]
ਹਵਾਲੇ
ਸੋਧੋ- ↑ "From a YouTube sensation to a Bolly playback, Toronto girl Jonita Gandhi sings to t2". The Telegraph India.com. February 27, 2014. Retrieved July 13, 2014.
- ↑ "Jonita Gandhi sings on the tunes of AR Rahman in the upcoming Bollywood film 'Highway'". News Wala.com. February 2, 2014. Archived from the original on ਜੁਲਾਈ 14, 2014. Retrieved July 13, 2014.
{{cite web}}
: Unknown parameter|dead-url=
ignored (|url-status=
suggested) (help) - ↑ "Jonita Gandhi". Jonita Gandhi.
- ↑ http://m.bramptonguardian.com/community-story/4468868-bollywood-crooner-from-brampton-enroute-to-stardom
- ↑ "Jonita Gandhi: Lucky my first Bollywood song for Shah Rukh Khan-starrer". NDTV.com. July 8, 2013. Archived from the original on ਜੁਲਾਈ 12, 2013. Retrieved July 13, 2014.
{{cite web}}
: Unknown parameter|dead-url=
ignored (|url-status=
suggested) (help) - ↑ "A voice that touched Big B's heart". The Hindu.com. October 21, 2012. Retrieved July 13, 2014.