ਜੋਨ ਜਾਰਜ ਟਰੰਪ ਇੱਕ ਅਮਰੀਕੀ ਬਿਜਲੀ ਇੰਜੀਨੀਅਰ, ਖੋਜੀ ਅਤੇ ਭੌਤਿਕ ਵਿਗਿਆਨੀ ਸੀ। ਉਸਨੂੰ ਰੌਨਲਡ ਰੀਗਨ ਨੈਸ਼ਨਲ ਮੈਡਲ ਫਾਰ ਸਾਇੰਸ ਵੀ ਮਿਲਿਆ। ਉਹ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ ਦਾ ਵੀ ਮੈਂਬਰ ਸੀ[3][4][5]। ਉਹ ਕਾਰੋਬਾਰੀ ਡੋਨਲਡ ਟਰੰਪ ਦਾ ਚਾਚਾ ਸੀ।

ਜੋਨ ਜੀ. ਟਰੰਪ
ਪ੍ਰੋਫੈਸਰ ਟਰੰਪ 1979 ਵਿੱਚ
ਜਨਮਜੋਨ ਜਾਰਜ ਟਰੰਪ
(1907-08-21)ਅਗਸਤ 21, 1907
ਨਿਊਯਾਰਕ ਸ਼ਹਿਰ,ਨਿਊਯਾਰਕ, ਅਮਰੀਕਾ
ਮੌਤਫਰਵਰੀ 21, 1985(1985-02-21) (ਉਮਰ 77)
Boston, Massachusetts, ਅਮਰੀਕਾ
ਕੌਮੀਅਤਅਮਰੀਕਨ
ਖੇਤਰਭੌਤਿਕ ਵਿਗਿਆਨ
ਅਦਾਰੇMassachusetts Institute of Technology
ਮਸ਼ਹੂਰ ਕਰਨ ਵਾਲੇ ਖੇਤਰVan de Graaff generator
Electron beam sterilization of wastewater[1][2]
ਅਹਿਮ ਇਨਾਮKing's Medal for Service (1947)
President's Certificate (1948)
Lamme Medal (1960)
National Medal of Science (1983)
ਦਸਤਖ਼ਤ
ਅਲਮਾ ਮਾਤਰPolytechnic Institute of Brooklyn
Columbia University
Massachusetts Institute of Technology

ਹਵਾਲੇਸੋਧੋ