ਜੋਸਫਿਨ ਡੋਨੋਵਾਨ
ਜੋਸਫਿਨ ਡੋਨੋਵਾਨ (ਜਨਮ 1941) ਤੁਲਨਾਤਮਕ ਸਾਹਿਤ ਦੀ ਇੱਕ ਅਮਰੀਕੀ ਵਿਦਵਾਨ ਹੈ, ਜੋ ਮੈਨੇ ਯੂਨੀਵਰਸਿਟੀ, ਓਰੋਨੋ ਵਿੱਖੇ ਅੰਗਰੇਜ਼ੀ ਵਿਭਾਗ ਵਿੱਚ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਉਸ ਦਾ ਖੋਜ ਕਾਰਜ ਅਤੇ ਉਸ ਦੀ ਮਾਹਿਰਤਾ ਨਾਰੀਵਾਦੀ ਸਿਧਾਂਤ, ਨਾਰੀਵਾਦੀ ਆਲੋਚਨਾ, ਜਾਨਵਰ ਨੈਤਿਕਤਾ, ਅਤੇ ਦੋਨੋਂ ਸ਼ੁਰੂਆਤੀ ਆਧੁਨਿਕ ਅਤੇ ਅਮਰੀਕੀ (ਖ਼ਾਸ ਤੌਰ ' ਤੇ 19 ਸਦੀ) ਮਹਿਲਾ ਦੇ ਸਾਹਿਤ ਰਹੀ ਹੈ।[1]
ਜ਼ਿੰਦਗੀ ਅਤੇ ਕੈਰੀਅਰ
ਸੋਧੋਡੋਨੋਵਾਨ ਦਾ ਜਨਮ 1941 ਨੂੰ ਮਨੀਲਾ, ਫਿਲੀਪੀਨਜ਼ ਵਿੱਚ ਹੋਇਆ ਸੀ ਅਤੇ ਉਹ ਪਰਲ ਹਾਰਬਰ ਉੱਤੇ ਹਮਲਾ ਹੋਣ ਤੋਂ ਕੁਝ ਸਮਾਂ ਉਸ ਨੂੰ ਉਸ ਦੀ ਮਾਂ ਨਾਲ ਬਾਹਰ ਕੱਢਿਆ ਗਿਆ ਸੀ। ਉਸ ਦੇ ਪਿਤਾ ਯੂ.ਐਸ ਆਰਮੀ ਵਿੱਚ ਕੈਪਟਨ ਸਨ ਜਿਸ ਨੂੰ ਜਪਾਨੀ ਫ਼ੌਜ ਵੱਲੋਂ ਫੜ੍ਹ ਲਿਆ ਗਿਆ। ਡੋਨੋਵਾਨ ਨੇ ਬਾਅਦ ਵਿੱਚ ਉਸ ਦੀਆਂ ਯਾਦਾਂ ਨੂੰ ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤਾ।
ਚੌਣਵੀਆਂ ਪੁਸਤਕਾਂ
ਸੋਧੋਕਿਤਾਬਾਂ
ਸੋਧੋ- Sarah Orne Jewett. New York: Ungar, 1980. (Revised edition released by Cybereditions in 2001.)
- New England Local Color Literature: A Women's Tradition. New York: Ungar, 1983.
- Feminist Theory: The Intellectual Traditions. New York: Ungar, 1985. (Second edition released by Continuum in 1992, third edition released by Continuum in 2000, and fourth edition released by Bloomsbury in 2012.)
- After the Fall: The Demeter-Persephone Myth in Wharton, Cather and Glasgow. University Park, PA: Pennsylvania State University Press, 1989.
- Gnosticism in Modern Literature: A Study of Selected Works of Camus, Sartre, Hesse, and Kafka. New York: Garland, 1990.
- Uncle Tom's Cabin: Evil, Affliction, and Redemptive Love. Boston: Twayne, 1991. (Revised edition released by Cybereditions, 2001.)
- Women and the Rise of the Novel, 1405-1726. New York: St. Martin's Press, 1999. (Revised and expanded second edition released by Palgrave Macmillan in 2013.)
- European Local-Color Literature: National Tales, Dorfgeschichten, Romans Champêtres. New York: Bloomsbury, 2010.
ਸੰਪਾਦਿਤ ਕਾਰਜ
ਸੋਧੋ- Feminist Literary Criticism: Explorations in Theory. Lexington: University Press of Kentucky, 1975. (Second edition released in 1989.)
- Animals and Women: Feminist Theoretical Explorations. Durham, N.C.: Duke University Press, 1995. (Co-edited with Carol J. Adams).
- Beyond Animal Rights: A Feminist Caring Ethic for the Treatment of Animals. New York: Continuum, 1996. (Co-edited with Carol J. Adams).
- P. O. W. in the Pacific: Memoirs of an American Doctor in World War II. Wilmington, Del.: Scholarly Resources, 1998. (By William N. Donovan).
- The Feminist Care Tradition in Animal Ethics: A Reader. New York: Columbia University Press, 2007. (Co-edited with Carol J. Adams).
ਹਵਾਲੇ
ਸੋਧੋ- ↑ "Josephine Donovan". University of Maine. Accessed on 11 August 2016.