ਜੋਸੇਫ਼ ਜੂਬੇਰ
ਜੋਸੇਫ਼ ਜੂਬੇਰ (ਫ਼ਰਾਂਸੀਸੀ: [ʒɔzɛf ʒubɛʁ]; 7 ਮਈ, 1754 ਵਿੱਚ, ਮਾਂਟੀਜਨੈਕ, ਪੈਰੀਜੌਰਡ – 4 ਮਈ, 1824 ਵਿੱਚ ਪੈਰਿਸ) ਇੱਕ ਫ਼ਰਾਂਸੀਸੀ ਨੀਤੀਵਾਦੀ ਸੀ ਅਤੇ ਇੱਕ ਲੇਖਕ ਸੀ। ਜੋਸੇਫ਼ ਨੇ ਕਈ ਲੇਖ ਅਤੇ ਵਿਚਾਰ ਲਿਖੇ, ਜੋ ਉਸਦੇ ਮਰਨ ਉਪਰੰਤ ਛਾਪੇ ਗਏ।
ਜੋਸੇਫ਼ ਜੂਬੇਰ | |
---|---|
ਜਨਮ | |
ਮੌਤ | 4 ਮਈ 1824 | (ਉਮਰ 69)
ਜੋਸੇਫ ਦੇ ਕੁਝ ਵਿਚਾਰ
ਸੋਧੋ- ਜਸਟਿਸ ਕਾਰਵਾਈ ਵਿੱਚ ਸੱਚਾਈ ਹੈ।
- ਨੌਜਵਾਨ ਨੂੰ ਪੁੱਛੋ, ਉਸਨੂੰ ਸਭ ਕੁਝ ਪਤਾ ਹੈ।
- ਮਨ ਦੀ ਦਿਸ਼ਾ ਨੂੰ ਇਸ ਦੀ ਤਰੱਕੀ ਹੋਰ ਜਿਆਦਾ ਮਹੱਤਵਪੂਰਨ ਹੈ।
- ਕਲਪਨਾ ਰੂਹ ਦੀ ਅੱਖ ਹੈ।