ਜੌਙਖਾ ਜਾਂ ਜੌਂਗਖਾ (རྫོང་ཁ་; ਵਾਇਲੀ: rdzong-kha, ਰੋਮਨ ਜੌਂਗਖਾ: Dzongkha[1]), ਕਈ ਵਾਰ ਙਾਲੋਪਖਾ ("ਙਾਲੋਪ ਲੋਕਾਂ" ਦੀ ਬੋਲੀ), ਭੂਟਾਨ ਦੀ ਕੌਮੀ ਬੋਲੀ ਹੈ।[2] "ਜੌਙਖਾ" ਸ਼ਬਦ ਦਾ ਮਤਲਬ ਜੌਙ ਮਤਲਬ "ਕੋਟ/ਗੜ੍ਹੀ" ਵਿੱਚ ਬੋਲੀ ਜਾਣ ਵਾਲ਼ੀ ਬੋਲੀ (ਖਾ) ਹੈ।

ਜੌਙਖਾ
Dzongkha-02.svg
ਜੱਦੀ ਬੁਲਾਰੇਭੂਟਾਨ
ਨਸਲੀਅਤਙਾਲੋਪ ਲੋਕ
ਮੂਲ ਬੁਲਾਰੇ
171,080
ਭਾਸ਼ਾਈ ਪਰਿਵਾਰ
ਚੀਨ-ਤਿੱਬਤੀ
ਉੱਪ-ਬੋਲੀਆਂ
ਅਦਪ
ਲਿਖਤੀ ਪ੍ਰਬੰਧਤਿੱਬਤੀ ਵਰਨਮਾਲਾ
ਜੌਙਖਾ ਬਰੇਲ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ ਭੂਟਾਨ
ਰੈਗੂਲੇਟਰਜੌਂਗਖਾ ਵਿਕਾਸ ਕਮਿਸ਼ਨ
ਬੋਲੀ ਦਾ ਕੋਡ
ਆਈ.ਐਸ.ਓ 639-1dz
ਆਈ.ਐਸ.ਓ 639-2dzo
ਆਈ.ਐਸ.ਓ 639-3dzoinclusive code
Individual codes:
lya – Laya
luk – Lunana
Dzongkha native language districts.svg
ਭੂਟਾਨ ਦੇ ਉਹ ਜ਼ਿਲ੍ਹੇ ਜਿਹਨਾਂ ਵਿੱਚ ਜੌਙਖਾ ਬੋਲੀ ਜੱਦੀ ਤੌਰ ਉੱਤੇ ਬੋਲੀ ਜਾਂਦੀ ਹੈ ਨੂੰ ਫਿੱਕੇ ਪੀਲ਼ੇ ਰੰਗ ਵਿੱਚ ਵਿਖਾਇਆ ਗਿਆ ਹੈ

ਹਵਾਲੇਸੋਧੋ

  1. "Guide to Official Dzongkha Romanization" by G. van Driem
  2. "Constitution of the Kingdom of Bhutan. Art. 1, § 8" (PDF). Government of Bhutan. 2008-07-18. Retrieved 2011-01-01.