ਜੌਰਜਟਾਊਨ ਯੂਨੀਵਰਸਿਟੀ ਲਾਇਬ੍ਰੇਰੀ

ਜੌਰਜਟਾਊਨ ਯੂਨੀਵਰਸਿਟੀ ਲਾਇਬ੍ਰੇਰੀ (Georgetown University) ਵਾਸ਼ਿੰਗਟਨ, ਡੀ.ਸੀ. ਸ਼ਹਿਰ ਦੀ ਜੌਰਜਟਾਊਨ ਯੂਨੀਵਰਸਿਟੀ ਵਿੱਚ ਹੈ। ਇਸ ਵਿੱਚ ਸੱਤ ਇਮਾਰਤਾਂ ਹਨ ਜਿਸ ਵਿੱਚ ਲਗਭਗ 3.5 ਮਿਲੀਅਨ ਦੇ ਕਰੀਬ ਕਿਤਾਬਾਂ ਹਨ। 

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ