ਜੌਹਨ ਕੁਵਿੰਸੀ ਐਡਮਜ਼
ਜੌਹਨ ਕੁਵਿੰਸੀ ਐਡਮਜ਼ (ਅੰਗਰੇਜ਼ੀ: John Quincy Adams; 11 ਜੁਲਾਈ 1767 – 23 ਫ਼ਰਵਰੀ 1848) ਇੱਕ ਮਾਣਯੋਗ ਅਮਰੀਕੀ ਰਾਸ਼ਟਰਪਤੀ ਤਾਂ ਸੀ ਹੀ ਪਰ ਉਹਨਾਂ ਨੇ ਇਸ ਗੱਲ ਨੂੰ ਵੀ ਸਪਸ਼ਟ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਸ਼ਾਸਨ ਕੋਈ ਵੀ ਕਰੇ ਤੇ ਸ਼ਾਸਕ ਕੋਈ ਵੀ ਹੋਵੇ ਯਾਦ ਉਸ ਨੂੰ ਹੀ ਰੱਖਿਆ ਜਾਵੇਗਾ ਜੋ ਆਪਣੇ ਮੁਲਕ ਦੇ ਲੋਕਾਂ ਨੂੰ ਮਨੁੱਖਾਂ ਵਾਂਗ ਜਿਉਣ ਦਾ ਮਾਹੌਲ ਤੇ ਜਿੰਦਗੀ ਦੇਵੇਗਾ। ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਸਮਝਾਉਣ ਵਾਲਾ ਅਤੇ ਖੁਦ ਇਨ੍ਹਾਂ ਅਧਿਕਾਰਾਂ ਦੀ ਰਾਖੀ ਦਾ ਦਾਅਵੇਦਾਰ ਜੌਹਨ ਕੁਵਿੰਸੀ ਐਡਮਜ਼ ਅਜਿਹੇ ਪਹਿਲੇ ਰਾਸ਼ਟਰਪਤੀ ਸੀ ਜੋ ਕਿ ਇੱਕ ਰਾਸ਼ਟਰਪਤੀ ਦੇ ਬੇਟੇ ਸਨ। ਉਹਨਾਂ ਦਾ ਜਨਮ 11 ਜੁਲਾਈ 1767 ਨੂੰ ਬਰੇਨਟਰੀ ਮੈਸਾਚੂਸੈਟਸ ਵਿਖੇ ਹੋਇਆ। 1790 ਵਿੱਚ ਹਾਰਵਰਡ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜੌਹਨ ਕੁਵਿੰਸੀ ਬੋਸਟਨ ਵਿੱਚ ਅਟਾਰਨੀ ਵਜੋਂ ਸੇਵਾਵਾਂ ਨਿਭਾਉਣ ਲੱਗੇ।
ਜੌਹਨ ਕੁਵਿੰਸੀ ਐਡਮਜ਼ | |
---|---|
![]() ਜੌਹਨ ਕੁਵਿੰਸੀ ਐਡਮਜ਼ ਦੀ ਇੱਕ ਦਾਗੂਏਰੋਟਾਈਪ ਤਸਵੀਰ | |
6ਵੀਂ ਅਮਰੀਕਾ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ 1825 – 4 ਮਾਰਚ 1829 | |
ਉਪ ਰਾਸ਼ਟਰਪਤੀ | John C. Calhoun |
ਤੋਂ ਪਹਿਲਾਂ | ਜੇਮਜ਼ ਮੋਨਰੋ |
ਤੋਂ ਬਾਅਦ | ਐਂਡਰੂ ਜੈਕਸਨ |
8th ਸੰਯੁਕਤ ਰਾਜ Secretary of State | |
ਦਫ਼ਤਰ ਵਿੱਚ 22 ਸਤੰਬਰ 1817 – 4 ਮਾਰਚ 1825 | |
ਰਾਸ਼ਟਰਪਤੀ | ਜੇਮਜ਼ Monroe |
ਤੋਂ ਪਹਿਲਾਂ | ਜੇਮਜ਼ ਮੋਨਰੋ |
ਤੋਂ ਬਾਅਦ | ਹੈਨਰੀ ਕਲੇ |
ਸੰਯੁਕਤ ਰਾਜ Minister to the Court of St. ਜੇਮਜ਼'s | |
ਦਫ਼ਤਰ ਵਿੱਚ 28 ਅਪਰੈਲ 1814 – 22 ਸਤੰਬਰ 1817 | |
ਦੁਆਰਾ ਨਾਮਜ਼ਦ | ਜੇਮਜ਼ ਮੈਡੀਸਨ |
ਤੋਂ ਪਹਿਲਾਂ | Jonathan Russell (Acting) |
ਤੋਂ ਬਾਅਦ | ਰਿਚਰਡ ਰਸ਼ |
ਸੰਯੁਕਤ ਰਾਜ Minister to ਰੂਸ | |
ਦਫ਼ਤਰ ਵਿੱਚ 5 ਨਵੰਬਰ 1809 – 28 ਅਪਰੈਲ 1814 | |
ਦੁਆਰਾ ਨਾਮਜ਼ਦ | ਜੇਮਜ਼ Madison |
ਤੋਂ ਪਹਿਲਾਂ | ਵਿਲੀਅਮ Short |
ਤੋਂ ਬਾਅਦ | ਜੇਮਜ਼ Bayard |
ਸੰਯੁਕਤ ਰਾਜ Minister to ਪਰੂਸ਼ੀਆ | |
ਦਫ਼ਤਰ ਵਿੱਚ 5 ਦਸੰਬਰ 1797 – 5 ਮਈ 1801 | |
ਦੁਆਰਾ ਨਾਮਜ਼ਦ | ਜੌਹਨ ਐਡਮਜ਼ |
ਤੋਂ ਪਹਿਲਾਂ | Position established |
ਤੋਂ ਬਾਅਦ | Henry Wheaton |
ਸੰਯੁਕਤ ਰਾਜ Minister to ਨੀਦਰਲੈਂਡਜ਼ | |
ਦਫ਼ਤਰ ਵਿੱਚ 6 ਨਵੰਬਰ 1794 – 20 ਜੂਨ 1797 | |
ਦੁਆਰਾ ਨਾਮਜ਼ਦ | ਜਾਰਜ ਵਾਸ਼ਿੰਗਟਨ |
ਤੋਂ ਪਹਿਲਾਂ | ਵਿਲੀਅਮ Short |
ਤੋਂ ਬਾਅਦ | ਵਿਲੀਅਮ Vans Murray |
United States Senator from ਮੈਸਾਚੂਸੈਟਸ | |
ਦਫ਼ਤਰ ਵਿੱਚ 4 ਮਾਰਚ 1803 – 8 ਜੂਨ 1808 | |
ਤੋਂ ਪਹਿਲਾਂ | ਜੌਨੈਥਨ ਮੇਸਨ |
ਤੋਂ ਬਾਅਦ | ਜੇਮਜ਼ Lloyd |
Member of the U.S. House of Representatives from ਮੈਸਾਚੂਸੈਟਸ's 8th district | |
ਦਫ਼ਤਰ ਵਿੱਚ 4 ਮਾਰਚ 1843 – 23 ਫ਼ਰਵਰੀ 1848 | |
ਤੋਂ ਪਹਿਲਾਂ | ਵਿਲੀਅਮ Calhoun |
ਤੋਂ ਬਾਅਦ | ਹੋਰੇਸ ਮਾਨ |
Member of the U.S. House of Representatives from ਮੈਸਾਚੂਸੈਟਸ's 12th district | |
ਦਫ਼ਤਰ ਵਿੱਚ 4 ਮਾਰਚ 1833 – 3 ਮਾਰਚ 1843 | |
ਤੋਂ ਪਹਿਲਾਂ | ਜੇਮਜ਼ Hodges |
ਤੋਂ ਬਾਅਦ | ਜਾਰਜ ਡੀ. ਰੌਬਿਨਸਨ |
Member of the U.S. House of Representatives from ਮੈਸਾਚੂਸੈਟਸ's 11th district | |
ਦਫ਼ਤਰ ਵਿੱਚ 4 ਮਾਰਚ 1831 – 3 ਮਾਰਚ 1833 | |
ਤੋਂ ਪਹਿਲਾਂ | ਜੋਸਫ ਰਿਚਰਡਸਨ |
ਤੋਂ ਬਾਅਦ | ਜੌਹਨ ਰੀਡ |
ਨਿੱਜੀ ਜਾਣਕਾਰੀ | |
ਜਨਮ | ਬਰੇਨਟਰੀ, ਮੈਸਾਚੂਸੈਟਸ ਬੇ ਸੂਬਾ (ਹੁਣ ਕੁਵਿੰਸੀ, ਮੈਸਾਚੂਸੈਟਸ, ਯੂਐਸ) | ਜੁਲਾਈ 11, 1767
ਮੌਤ | ਫਰਵਰੀ 23, 1848 ਵਾਸ਼ਿੰਗਟਨ ਡੀ.ਸੀ., ਸੰਯੁਕਤ ਰਾਜ | (ਉਮਰ 80)
ਕਬਰਿਸਤਾਨ | United First Parish Church Quincy, ਮੈਸਾਚੂਸੈਟਸ |
ਸਿਆਸੀ ਪਾਰਟੀ | Federalist (1792–1808) Democratic-Republican (1808–1830) National Republican (1830–1834) Anti-Masonic (1834–1838) Whig (1838–1848) |
ਜੀਵਨ ਸਾਥੀ | |
ਬੱਚੇ | 4, including ਜਾਰਜ ਵਾਸ਼ਿੰਗਟਨ, ਜੌਹਨ ਐਡਮਜ਼, Charles Francis |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ |
ਦਸਤਖ਼ਤ | ![]() |
ਹਵਾਲੇਸੋਧੋ
- ↑ "American President: John Quincy Adams: A Life in Brief". MillerCenter.org. Archived from the original on ਜੂਨ 11, 2015. Retrieved July 4, 2012.
{{cite web}}
: Unknown parameter|dead-url=
ignored (help) - ↑ "John Quincy Adams". uua.org. Retrieved July 4, 2012.