ਜੌਹਨ ਫਲੈਮਸਟੀਡ
ਜੌਹਨ ਫਲੈਮਸਟੀਡ (19 ਅਗਸਤ, 1646 – 31 ਦਸੰਬਰ, 1719) ਬਰਤਾਨਵੀ ਖਗੋਲ ਵਿਗਿਆਨੀ ਸੀ। ਉਸ ਨੇ ਯੂਨਾਨ ਵਿੱਚ ਵਿਸ਼ਵ ਪ੍ਰਸਿੱਧ ਖਗੋਲੀ ਪ੍ਰਯੋਗਸ਼ਾਲਾ ਬਣਾਈ। ਉਹ ਟੈਲੀਸਕੋਪ ਦੀ ਵਰਤੋਂ ਨਾਲ ਪਹਿਲਾ ਆਧੁਨਿਕ ਸਟਾਰਮੈਪ ਤਿਆਰ ਕਰਨ 'ਚ ਸਫਲ ਹੋਇਆ। ਉਸ ਨੇ ਲਗਭਗ 3000 ਤਾਰਿਆਂ ਨੂ ਤਰਤੀਬ ਵਾਰ ਕੀਤਾ।[1] ਉਹ ਹਰ ਤੱਥ ਦੀ ਤਹਿ ਤਕ ਪਹੁੰਚਣ ਵਿੱਚ ਸੰਪੂਰਨ ਸੀ। ਉਹ ਨੇ ਆਪਣੀਆਂ ਪ੍ਰੇਖਣ ਅਤੇ ਲੱਭਤਾਂ ਨੂੰ ਉਸ ਸਮੇਂ ਪ੍ਰਕਾਸ਼ਿਤ ਕਰਵਾਇਆ ਜਦੋਂ ਉਸ ਨੂੰ ਇਹ ਯਕੀਨ ਹੋ ਗਿਆਨ ਿਕ ਇਹ ਸਹੀ ਹਨ। ਉਸ ਦੇ ਸਮਕਾਲੀ ਵਿਗਿਆਨੀ ਆਇਜ਼ਕ ਨਿਊਟਨ ਅਤੇ ਐਡਮੰਡ ਹੇਲੇ ਨੂੰ ਇਹ ਵਿਗਿਆਨੀ ਪਸੰਦ ਨਹਿਂ ਸੀ। ਜਦੋਂ ਫਲੈਮਸਟੀਡ ਨੇ ਆਪਣੇ ਪ੍ਰੇਖਣ ਅਤੇ ਲੱਭਤਾਂ ਬਾਰੇ ਆਪਣੇ ਅਧਿਐਨ ਨੂੰ ਪ੍ਰਕਾਸ਼ਿਤ ਨਾ ਕੀਤਾ ਤਾਂ ਐਡਮੰਡ ਹੇਲੇ ਨੇ ਇਨ੍ਹਾਂ ਨੂੰ ਪ੍ਰਾਪਤ ਕਰਵਾਇਆ। ਉਹ ਇਕਦਮ ਗੁੱਸੇ ਵਿੱਚ ਆ ਸਾਰੀਆਂ ਛਪੀ ਕਿਤਾਬ ਸਾੜ ਦਿੱਤਾ।
ਜੌਹਨ ਫਲੈਮਸਟੀਡ | |
---|---|
![]() 1702 'ਚ ਬਣਾਈ ਜੌਹਨ ਫਲੈਮਸਟੀਡ ਦੀ ਪੋਰਟਰੇਟ | |
ਜਨਮ | 19 ਅਗਸਤ, 1646 ਡੈਨਬਾਈ, ਡਰਬੀਸਾਇਰ, ਇੰਗਲੈਂਡ |
ਮੌਤ | 31 ਦਸੰਬਰ, 1719 (ਉਮਰ 73) ਬੁਰਸਟੌ, ਸੁਰੇ, ਇੰਗਲੈਂਡ |
ਕੌਮੀਅਤ | ਅੰਗਰਜ਼ੀ |
ਖੇਤਰ | ਪੁਲਾੜ ਵਿਗਿਆਨ |
ਮਸ਼ਹੂਰ ਕਰਨ ਵਾਲੇ ਖੇਤਰ | ਪਹਿਲਾ ਸ਼ਾਹੀ ਪੁਲਾੜ ਵਿਗਿਆਨੀ |
ਪ੍ਰਭਾਵਿਤ | ਜੌਸਿਫ ਕਰਾਸਥਵੇੇਟ ਅਬਰਾਹਿਮ ਸ਼ਾਰਪ |
ਜੀਵਨ ਸਾਥੀ | ਮਾਰਗ੍ਰੇਟ |
ਅਲਮਾ ਮਾਤਰ | ਜੇਸੂਸ ਕਾਲਜ ਕੈਂਬਰਿਜ |
ਹਵਾਲੇਸੋਧੋ
- ↑ Chambers, Robert (1864) Chambers Book of Days