ਜੌਹਾਰ ਵੈਲੀ (ਮਿਲਮ ਵੈਲੀ ਜਾਂ ਗੋਰੀ ਗੰਗਾ ਵੈਲੀ ਵਜੋਂ ਵੀ ਜਾਣੀ ਜਾਂਦੀ ਹੈ) ਇੱਕ ਘਾਟੀ ਹੈ ਜੋ ਉੱਤਰਾਖੰਡ, ਭਾਰਤ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਗੋਰੀ ਗੰਗਾ ਨਦੀ ਦੇ ਨਾਲ਼ ਪੈਂਦੀ ਹੈ। ਇਹ ਘਾਟੀ ਤਿੱਬਤ ਦੇ ਨਾਲ਼ ਵਪਾਰ ਦਾ ਇੱਕ ਪ੍ਰਮੁੱਖ ਰਸਤਾ ਸੀ। ਘਾਟੀ ਦੇ ਸਭ ਤੋਂ ਮਸ਼ਹੂਰ ਪਿੰਡ ਮਾਰਤੋਲੀ ਅਤੇ ਮਿਲਮ ਹਨ। [1]

ਜੋਹਾਰ ਘਾਟੀ ਜਿਵੇਂ ਮੁਨਸਿਆਰੀ ਤੋਂ ਦਿਖਾਈ ਦਿੰਦੀ ਹੈ।

ਇਹ ਵੀ ਵੇਖੋ

ਸੋਧੋ
  • ਸ਼ਉਕਾ – ਜੌਹਰ
  • ਕੁਮਾਉਂ
  • ਭਾਰਤ ਦੀਆਂ ਘਾਟੀਆਂ ਦੀ ਸੂਚੀ

ਹਵਾਲੇ

ਸੋਧੋ
  1. Integrated Rural Planning and Development: Johar Valley, Uttarakhand, India (Report). Archived from the original on 5 ਜੂਨ 2020. https://web.archive.org/web/20200605010931/http://faculty.washington.edu/chalana/Johar_Report.pdf. Retrieved 5 Jun 2020.