ਜੰਗਲ-ਵਾਢੀ
ਜੰਗਲ-ਵਾਢੀ ਜਾਂ ਵਣ-ਸਫ਼ਾਇਆ ਕਿਸੇ ਜੰਗਲ ਜਾਂ ਰੁੱਖਾਂ ਦੇ ਜੁੱਟ ਨੂੰ ਸਾਫ਼ ਕਰ ਕੇ ਜ਼ਮੀਨ ਦੀ ਗੈਰ-ਜੰਗਲੀ ਵਰਤੋਂ ਕਰਨ ਨੂੰ ਆਖਦੇ ਹਨ।[2] ਜੰਗਲ-ਵਾਢੀ ਦੀਆਂ ਮਿਸਾਲਾਂ ਵਿੱਚ ਜੰਗਲਾਂ ਦੀ ਖੇਤਾਂ, ਵਾੜਿਆਂ ਜਾਂ ਸ਼ਹਿਰਾਂ ਵਿੱਚ ਤਬਦੀਲੀ ਆਉਂਦੀ ਹੈ। ਸਭ ਤੋਂ ਸੰਘਣੀ ਜੰਗਲ-ਵਾਢੀ ਤਾਪ-ਖੰਡੀ ਜੰਗਲਾਂ ਵਿੱਚ ਵਾਪਰਦੀ ਹੈ।[3] ਧਰਤੀ ਦਾ ਲਗਭਗ 30% ਹਿੱਸਾ ਜੰਗਲਾਂ ਨਾਲ ਢਕਿਆ ਹੋਇਆ ਹੈ।[4]
ਹਵਾਲੇ
ਸੋਧੋ- ↑ "Un dizième des terres sauvages ont disparu en deux décennies" (Radio Télévision Suisse) citing James E. M. Watson, Danielle F. Shanahan, Moreno Di Marco, James Allan, William F. Laurance, Eric W. Sanderson, Brendan Mackey and Oscar Venter, "Catastrophic Declines in Wilderness Areas Undermine Global Environment Targets", Current Biology, 2016.
- ↑ [https://web.archive.org/web/20110725234528/http://dictionaryofforestry.org/dict/term/deforestation Archived 2011-07-25 at the Wayback Machine. SAFnet Dictionary|Definition For [deforestation]]. Dictionary of forestry.org (2008-07-29). Retrieved on 2011-05-15.
- ↑ http://www.livescience.com/27692-deforestation.html
- ↑ http://www.worldwildlife.org/threats/deforestation
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਜੰਗਲ-ਵਾਢੀ ਨਾਲ ਸਬੰਧਤ ਮੀਡੀਆ ਹੈ।
- ਲੈਂਡਸੈਟ ਡੇਟਾ ਦੇ ਅਧਾਰ 'ਤੇ ਜੰਗਲ-ਵਾਢੀ ਦਾ ਸੰਸਾਰੀ ਨਕਸ਼ਾ
- ਦੁਨੀਆ ਦੇ ਬਚੇ ਹੋਏ ਜੰਗਲਾਂ ਦੇ ਅੰਦਰ ਪੁਰਾਣੇ ਵਾਧੇ ਵਾਲ਼ੇ ਜੰਗਲਾਂ ਦੇ ਜੁੰਡ
- ਜੰਗਲ-ਵਾਢੀ ਦੇ ਅਸਰ ਬਾਬਤ ਆਮ ਜਾਣਕਾਰੀ Archived 2021-04-18 at the Wayback Machine.
- ਮੀਡੀਆ 'ਚ
- 14 ਮਾਰਚ, 2007, ਇੰਡੀਪੈੱਨਡੰਟ ਔਨਲਾਈਨ: ਵਿਕਾਸੀ ਦੁਨੀਆ ਵਿੱਚ ਜੰਗਲਾਂ ਦੀ ਤਬਾਹੀ 'ਕਾਬੂ ਤੋਂ ਬਾਹਰ' Archived 2007-03-17 at the Wayback Machine.
- ਔਨਲਾਈਨ ਫ਼ਿਲਮਾਂ
- ਕੈਨੇਡਾ ਕੌਮੀ ਫ਼ਿਲਮ ਬੋਰਡ ਦੀਆਂ ਦਸਤਾਵੇਜ਼ੀ ਫ਼ਿਲਮਾਂ Battle for the Trees/ਰੁੱਖਾਂ ਵਾਸਤੇ ਲੜਾਈ & Forest in Crisis/ਜੰਗਲ 'ਤੇ ਪਈ ਭੀੜ ਵੇਖੋ
- ਪੈਰਾਗੁਆਏ ਵਿੱਚ ਹੁੰਦੀ ਗੈਰ-ਕਨੂੰਨੀ ਜੰਗਲ-ਵਾਢੀ Archived 2013-11-02 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |