ਜੰਗੀਰ ਕੌਰ ਸੇਖੋ
ਡਾ.ਜੰਗੀਰ ਕੌਰ ਸੇਖੋ ਪੰਜਾਬ ਦੀ ਜੰਮਪਲ ਹੈ। ਪੰਜਾਬ ਤੋ ਨਰਸਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਜੰਗੀਰ ਕੌਰ ਜੀ ਪੰਜਾਬ ਦੇ ਪਿੰਡ ਇਸੋਵਾਲ (issowal) ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ। ਜੰਗੀਰ ਕੌਰ ਜੀ ਵਿਆਹ ਤੋਂ ਛੇਤੀ ਬਾਅਦ 1968 ਵਿੱਚ ਆਪਣੇ ਪਤੀ ਨਾਲ ਇੰਗਲੈਡ ਆ ਗਏ। ਡਾ: ਜੰਗੀਰ ਕੌਰ ਜੀ 1996 ਵਿੱਚ ਪਹਿਲੀ ਵਾਰ ਕੌਸਲਰ ਬਣੀ। 1999 ਵਿੱਚ ਮੇਅਰ ਚੁਣੀ ਗਈ। ਡਾ: ਜੰਗੀਰ ਕੌਰ ਜੀ ਅੱਜਕੱਲ ਗ੍ਰੀਨਵਿਚ (ਯੂ. ਕੇ.) ਦੇ ਮੇਅਰ ਹਨ। ਇਸ ਦੋਰਾਨ ਜੰਗੀਰ ਕੌਰ ਜੀ ਔਰਤਾਂ ਕਮੇਟੀ ਦੀ ਪ੍ਰਧਾਨ ਤੇ ਅੰਗਹੀਣ ਤੇ ਸਮਾਜ ਸੇਵਾ ਕਮੇਟੀ ਦੀ ਵਾਈਸ ਪ੍ਰਧਾਨ ਵੀ ਰਹਿ ਚੁਕੀ ਹੈ। ਆਪਣੇ ਸ਼ਲਾਘਾਯੋਗ ਕੰਮਾਂ ਕਰਕੇ ਇੰਗਲੈਡ ਦੀ ਮਹਾਰਾਣੀ ਤੋਂ (OBE) ਅਵਾਰਡ ਪ੍ਰਾਪਤ ਕਰ ਚੁੱਕੀ ਹੈ। ਡਾ: ਜੰਗੀਰ ਕੌਰ ਸੇਖੋ ਜੀ ਦਾ ਪੰਜਾਬ ਵੀ ਬਹੂਤ ਆਉਦੇ ਜਾਂਦੇ ਰਹਿੰਦੇ ਹਨ।