ਜੰਡਾਲੀ ਬੋਲੀ

ਪਿੰਡੀ ਘੇਬ ਦਾ ਪੰਜਾਬੀ ਲਹਿਜਾ

ਜੰਡਾਲੀ ਬੋਲੀ ਪਾਕਿਸਤਾਨੀ ਪੰਜਾਬ ਵਿੱਚ ਬੋਲੀ ਜਾਂਦੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ। ਇਹ ਪੋਠੋਹਾਰੀ, ਛਾਛੀ (ਹਿੰਦਕੋ ਦੀ ਉਪਬੋਲੀ) ਅਤੇ ਥਾਲੋਚੀ ਪੰਜਾਬੀ ਬੋਲੀਆਂ ਦਾ ਮਿਲਗੋਭਾ ਹੈ। ਇਸਨੂੰ ਆਵਾਣਕਾਰੀ ਵੀ ਕਹਿੰਦੇ ਹਨ।

ਪੰਜਾਬੀ ਦੀਆਂ ਉਪਭਾਸ਼ਾਵਾਂ

ਹਵਾਲੇ ਸੋਧੋ