ਜੱਗੀ ਬਰਾੜ ਸਮਾਲਸਰ
(ਜੱਗੀ ਬਰਾੜ ਤੋਂ ਮੋੜਿਆ ਗਿਆ)
ਜੱਗੀ ਬਰਾੜ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਲਸਰ ਤੋਂ ਇੱਕ ਪਰਵਾਸੀ ਪੰਜਾਬੀ ਕਵੀ, ਕਹਾਣੀਕਾਰ ਅਤੇ ਲੇਖਿਕਾ ਹੈ।[1] ਉਹ ਅਕਾਲੀ ਪਰਿਵਾਰ ਦੇ ਮਾਸਟਰ ਜੋਗਿੰਦਰ ਸਿੰਘ ਬਰਾੜ ਦੀ ਹੋਣਹਾਰ ਬੇਟੀ ਹੈ।
ਰਚਨਾਵਾਂ
ਸੋਧੋਕਵਿਤਾ
ਸੋਧੋ- ਕਸਤੂਰੀ (2014)
- ਵੰਝਲੀ (2016)
- ਕੱਤਣੀ (2019)
ਕਹਾਣੀਆਂ
ਸੋਧੋ- ਉਸਦੀ ਡਾਇਰੀ ਦੇ ਪੰਨੇ (1988)
- ਕੈਨੇਡੀਅਨ ਪਾਸਪੋਰਟ (2023)
ਹੋਰ
ਸੋਧੋ- ਸਮਾਲਸਰ ਮੇਰਾ ਪਿੰਡ (2021)
- ਦਰਵਾਜ਼ਾ ਖੁੱਲ੍ਹਾ ਹੈ
ਹਵਾਲੇ
ਸੋਧੋ- ↑ Service, Tribune News. "ਜੱਗੀ ਬਰਾੜ ਦਾ ਕਹਾਣੀ ਸੰਗ੍ਰਿਹ 'ਕੈਨੇਡੀਅਨ ਪਾਸਪੋਰਟ' ਲੋਕ ਅਰਪਣ". Tribuneindia News Service. Retrieved 2023-05-18.