ਜੱਜਲ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ।[1] 2001 ਵਿੱਚ ਜੱਜਲ ਦੀ ਅਬਾਦੀ 2944 ਸੀ। ਇਸ ਦਾ ਖੇਤਰਫ਼ਲ 8.38 ਕਿ. ਮੀ. ਵਰਗ ਹੈ।

ਜੱਜਲ
ਸਮਾਂ ਖੇਤਰਯੂਟੀਸੀ+5:30

ਆਬਾਦੀ

ਸੋਧੋ

ਪਿੰਡ ਦਾ ਕੁੱਲ ਭੂਗੋਲਿਕ ਖੇਤਰ 838 ਹੈਕਟੇਅਰ ਹੈ। ਜੱਜਲ ਦੀ ਕੁੱਲ ਆਬਾਦੀ 3,235 ਲੋਕਾਂ ਦੀ ਹੈ, ਜਿਸ ਵਿੱਚੋਂ ਮਰਦ ਆਬਾਦੀ 1,685 ਹੈ ਜਦਕਿ ਔਰਤਾਂ ਦੀ ਆਬਾਦੀ 1,550 ਹੈ। ਜੱਜਲ ਪਿੰਡ ਦੀ ਸਾਖਰਤਾ ਦਰ 57.99% ਹੈ ਜਿਸ ਵਿੱਚੋਂ 63.32% ਮਰਦ ਅਤੇ 52.19% ਔਰਤਾਂ ਸਾਖਰ ਹਨ। ਜੱਜਲ ਪਿੰਡ ਵਿੱਚ ਕਰੀਬ 583 ਘਰ ਹਨ। ਜੱਜਲ ਪਿੰਡ ਇਲਾਕੇ ਦਾ ਪਿੰਨ ਕੋਡ 151103 ਹੈ।

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.