ਜੱਜ ਦੁਆਰਾ ਗਿਰਫ਼ਤਾਰੀ

ਜੱਜ ਦੁਆਰਾ ਗਿਰਫ਼ਤਾਰੀ ਜਾਬਤਾ ਫੋਜਦਾਰੀ ਸੰਘਤਾ 1973 ਦੀ ਧਾਰਾ 44 ਵਿੱਚ ਜੱਜ ਦੁਆਰਾ ਗਿਰਫ਼ਤਾਰੀ ਬਾਰੇ ਦਸਿਆ ਗਿਆ ਹੈ। ਜਦੋਂ ਇੱਕ ਅਪਰਾਧ ਕਿਸੇ ਜੱਜ ਸਾਹਮਣੇ ਕੀਤਾ ਜਾਂਦਾ ਹੈ ਅਤੇ ਉਹ ਓਸਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੋਵੇ ਤਾ ਉਹ ਅਪਰਾਧੀ ਨੂੰ ਖੁਦ ਗਿਰਫ਼ਤਾਰ ਕਰ ਸਕਦਾ ਹੈ ਜਾ ਕਿਸੇ ਵਿਅਕਤੀ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦੇ ਸਕਦਾ ਹੈ।

ਹਵਾਲੇ

ਸੋਧੋ