ਝਲਕਾਰਾ
ਝਲਕਾਰਾ ਜਾਂ ਲਿਸ਼ਕਾਰਾ (ਹੋਰ ਨਾਂ ਬਿੰਬ ਜਾਂ ਅਕਸ ਹਨ) ਦੋ ਵੱਖੋ-ਵੱਖ ਮਾਧਿਅਮਾਂ ਦੇ ਮੇਲ ਵਿਖੇ ਕਿਸੇ ਛੱਲ-ਅੱਗੇ ਦੀ ਸੇਧ ਵਿੱਚ ਆਈ ਤਬਦੀਲੀ ਨੂੰ ਆਖਿਆ ਜਾਂਦਾ ਹੈ ਤਾਂ ਜੋ ਇਹ ਅੱਗੇ ਉਸੇ ਮਾਧਿਅਮ ਵਿੱਚ ਪਰਤ ਜਾਂਦਾ ਹੈ ਜਿੱਥੋਂ ਉਹ ਉਪਜਿਆ ਹੁੰਦਾ ਹੈ। ਆਮ ਮਿਸਾਲਾਂ ਹਨ ਰੌਸ਼ਨੀ, ਅਵਾਜ਼ ਜਾਂ ਪਾਣੀ ਦੀਆਂ ਛੱਲਾਂ ਦਾ ਝਲਕਾਰਾ।

ਮਾਊਂਟ ਹੁੱਡ ਦਾ ਮਿਰਰ ਝੀਲ ਵਿੱਚ ਝਲਕਾਰਾ