ਟਰਬੋ ਇੰਜਣ
Turbo charger article created by Sarbjeet dhammu
ਟਰਬੋ ਇੰਜਣ ਦੀ ਤਾਕਤ ਦੂਸਰੇ ਇੰਜਣ ਦੇ ਨਾਲੋ ਵੱਧ ਹੁੰਦੀ ਹੈ। ਇਸ ਇੰਜਣ ਦੀ ਸਪੀਡ ਵੀ ਆਮ ਇੰਜਣ ਤੋਂ ਵੱਧ ਹੁੰਦੀ। ਟਰਬੋ ਇੰਜਣ ਨੂੰ ਠੰਡਾ ਕਰਦਾ ਹੈ। ਜਦੋਂ ਇੰਜਣ ਚਾਲੂ ਹੁੰਦਾ ਉਸ ਵਿਚੋਂ ਜਦੋਂ ਡੀਜਲ ਬਲਦਾ ਉਸ ਤੋਂ ਬਾਅਦ ਜੋ ਈਧਣ ਬਿਨਾਂ ਬਲੇ ਰਹਿ ਜਾਂਦਾ ਉਹ ਵੀ ਇਸਦੀ ਮਦਦ ਨਾਲ ਫਿਰ ਇੰਜਣ ਵਿੱਚ ਜਾਂਦਾ ਅਤੇ ਬਲਦਾ ਹੈ। ਇਸਦੇ ਨਾਲ ਇੰਜਣ ਦੀ ਐਵਰੇਜ ਵੀ ਵੱਧ ਦੀ ਹੈ। ਵਾਧੂ ਹਵਾ ਬਲਨ ਚੈਂਬਰ ਵਿੱਚ ਜਾਂਦੀ ਹੈ। ਆਮ ਤੌਰ ਤੇ ਇਹ ਡੀਜ਼ਲ ਇੰਜਣ ਵਿੱਚ ਵਰਤਿਆ ਜਾਂਦਾ ਹੈ। ਪਰ ਹੁਣ ਕੁੱਝ ਕੰਪਨੀਆਂ ਪੈਟਰੋਲ ਇੰਜਣ ਨਾਲ ਵੀ ਟਰਬੋ ਇੰਜਣ ਇਸਤੇਮਾਲ ਕਰਦੀਆਂ ਨੇ ਕੁੱਝ ਕੁ ਪੈਟਰੋਲ ਕਾਰਾਂ ਵਿੱਚ ਇਹ ਵਿਕਲਪ ਮਿਲ ਰਿਹਾ ਹੈ।