ਟ੍ਰਾਂਸਪੋਰਟ ਫ਼ਾਰ ਲੰਡਨ

(ਟਰਾਂਸਪੋਰਟ ਫ਼ਾਰ ਲੰਡਨ ਤੋਂ ਮੋੜਿਆ ਗਿਆ)

ਟ੍ਰਾਂਸਪੋਰਟ ਫ਼ਾਰ ਲੰਡਨ (TfL) ਇੱਕ ਸਥਾਨਕ ਸਰਕਾਰੀ ਸੰਸਥਾ ਹੈ ਜੋ ਇੰਗਲੈਂਡ ਵਿੱਚਲੇ ਵਡੇਰੇ ਲੰਡਨ ਦੇ ਢੋਆ-ਢੁਆਈ ਪ੍ਰਨਾਲੀ ਦਾ ਕਾਰਜ-ਭਾਰ ਸਾਂਭਦੀ ਹੈ। ਇਸ ਦੇ ਜ਼ੁੰਮੇ ਲੰਡਨ ਵਿੱਚ ਢੋਆ-ਢੁਆਈ ਨੀਤੀ ਨੂੰ ਲਾਗੂ ਕਰਨਾ ਅਤੇ ਢੋਆ-ਢੁਆਈ ਸੇਵਾਵਾਂ ਦਾ ਪ੍ਰਬੰਧ ਕਰਨਾ ਹੈ।[1] ਇਸ ਦਾ ਸਦਰ ਮੁਕਾਮ ਵੈਸਟਮਿੰਸਟਰ ਦੇ ਸ਼ਹਿਰ ਵਿੱਚ ਵਿੰਡਸਰ ਹਾਊਸ ਵਿਖੇ ਹੈ।[2]

ਸਦਰ ਮੁਕਾਮ, ਵਿੰਡਸਰ ਹਾਊਸ

ਬਾਹਰੀ ਕੜੀਆਂ

ਸੋਧੋ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Fact sheet: Transport for London" (PDF). Transport for London. 2008. Archived from the original (PDF) on 2018-12-26. Retrieved 2008-09-06. {{cite web}}: Unknown parameter |dead-url= ignored (|url-status= suggested) (help); Unknown parameter |month= ignored (help)
  2. "Company information Archived 2013-01-09 at the Wayback Machine.." Transport for London. Retrieved: 2011-02-09. "Registered office: Windsor House, 42–50 Victoria Street, London SW1H 0TL."