ਟਰੈਕਟਰ
ਖੇਤੀਬਾੜੀ ਦੇ ਵੱਖ ਵੱਖ ਕਾਰਜਾਂ ਲਈ ਇੱਕ ਜਰੂਰੀ ਉਪਕਰਣ/ਮਸ਼ੀਨਰੀ
ਟਰੈਕਟਰ ਇੱਕ ਅਜਿਹਾ ਯੰਤਰ ਹੈ ਜੋ ਖੇਤੀਬਾੜੀ ਵਿੱਚ ਜ਼ਮੀਨ ਵਾਹੁਣ ਦੇ ਕੰਮ ਆਂਉਦਾ ਹੈ। ਇਸ ਨਾਲ ਹੋਰ ਕਈ ਖੇਤੀਬਾੜੀ ਦੇ ਸੰਦ ਜੋੜੇ ਜਾਂਦੇ ਹਨ। ਜਿਵੇਂ ਕਿ ਹਾਰਵੈਸਟਰ ਕੰਬਾਈਨ ਇਤਿਆਦਿ। ਰੂਸ ਦਾ ਮਿੰਸਕ ਟਰੈਕਟਰ ਪਲਾਂਟ ਵਿਸ਼ਵ ਪ੍ਰਸਿਧ ਟ੍ਰੈਕਟਰ ਪੈਦਾਵਾਰ ਕਰਨ ਵਾਲਾ ਪਲਾਂਟ ਹੈ। ਇਸ ਵਿੱਚ ਕੁਲ ਦੁਨੀਆ ਦੇ ਪੈਦਾ ਹੋਏ ਟਰੈਕਟਰਾਂ ਵਿਚੋਂ 10 ਪ੍ਰਤੀਸ਼ਤ ਦੀ ਪੈਦਾਵਾਰ ਹੁੰਦੀ ਹੈ।
ਗੈਲਰੀ
ਸੋਧੋ-
ਨਿਊ ਹਾਲੈੰਡ ਟਰੈਕਟਰ
-
ਜਾਨ ਡੀਅਰ 6630
-
ਜਾਨ ਡੀਅਰ ਦਾ ਬਹੁਤ ਪੁਰਾਣਾ ਟਰੈਕਟਰ
-
ਮਹਿੰਦਰਾ ਟਰੈਕਟਰ, ਭਾਰਤ
-
ਸ਼ੁਰੂਆਤੀ ਭਾਫ਼ ਨਾਲ ਚੱਲਣ ਵਾਲਾ ਟਰੈਕਟਰ
- ਮਿੰਸਕ 300 ਸੀਰੀਜ਼ ਟਰੈਕਟਰਾਂ ਦੀ ਸਾਈਟ Archived 2007-03-12 at the Wayback Machine.
ਇਹ ਵੀ ਵੇਖੋ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਟਰੈਕਟਰ ਨਾਲ ਸਬੰਧਤ ਮੀਡੀਆ ਹੈ।