ਟਰੋਜਨ ਹਾਰਸ (ਵਾਇਰਸ)
ਟਰੋਜਨ ਹਾਰਸ (ਅੰਗਰੇਜ਼ੀ: Trojan Horse) ਇੱਕ ਕੰਪਿਊਟਰ ਵਾਇਰਸ ਹੈ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਉਸਦੇ ਕੰਪਿਊਟਰ ਵਿੱਚ ਦਾਖ਼ਲ ਹੋ ਕੇ ਅੰਦਰੋ-ਅੰਦਰ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦਾ ਇਹ ਨਾਂ ਪੁਰਾਤਨ ਯੂਨਾਨ ਵਿੱਚ ਯੂਨਾਨੀ ਫ਼ੌਜਾਂ ਦੁਆਰਾ ਵਰਤੇ ਗਏ ਇੱਕ ਲੱਕੜ ਦੇ ਘੋੜੇ ਦੇ ਨਾਂ ਉੱਤੇ ਰੱਖਿਆ ਗਿਆ ਹੈ ਜਿਸਦੇ ਜ਼ਰੀਏ ਉਹਨਾਂ ਨੇ ਟਰੋਏ ਸ਼ਹਿਰ ਨੂੰ ਤਬਾਹ ਕੀਤਾ ਸੀ।[1][2][3][4][5]
ਹਵਾਲੇ
ਸੋਧੋ- ↑ Landwehr, C. E; A. R Bull; J. P McDermott; W. S Choi (1993). A taxonomy of computer program security flaws, with examples. DTIC Document. Archived from the original on 2013-04-08. Retrieved 2012-04-05.
{{cite conference}}
: Unknown parameter|dead-url=
ignored (|url-status=
suggested) (help) - ↑ "Trojan Horse Definition". Retrieved 2012-04-05.
- ↑ "Trojan horse". Webopedia. Retrieved 2012-04-05.
- ↑ "What is Trojan horse? - Definition from Whatis.com". Retrieved 2012-04-05.
- ↑ "Trojan Horse: [coined By MIT-hacker-turned-NSA-spook Dan Edwards] N." Archived from the original on 2020-05-15. Retrieved 2012-04-05.